Unity among the four varnas
ਚਾਰ ਵਰਨ ਦੇ ਏਕੋ ਭਾਈ

Bhai Gurdas Vaaran

Displaying Vaar 3, Pauri 16 of 20

ਚਾਰ ਵਰਨ ਸਤਿਸੰਗੁ ਗੁਰਮੁਖਿ ਮੇਲਿਆ।

Chaar Varan Satisangu Guramukhi Mayliaa |

The people of all the four varnas sit together in the company of gurmukhs.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੬ ਪੰ. ੧


ਜਾਣ ਤੰਬੋਲਹੁ ਰੰਗੁ ਗੁਰਮੁਖਿ ਚੇਲਿਆ।

Jaan Tanbolahu Rangu Guramukhi Chayliaa |

All the disciples become gurmukh as betel leaf, lime and chatehu when mixed become of one red colour.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੬ ਪੰ. ੨


ਪੰਜੇ ਸਬਦ ਅਭੰਗ ਅਨਹਦ ਕੇਲਿਆ।

Panjay Sabad Abhang Anahad Kayliaa |

All the five sounds (produced by different instruments) keep the gurmukhs full of joy.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੬ ਪੰ. ੩


ਸਤਿਗੁਰ ਸਬਦਿ ਤਰੰਗ ਸਦਾ ਸੁਹੇਲਿਆ।

Satigur Sabadi Tarang Sadaa Suhayliaa |

In the waves of the Word of the true Guru, gurmukhs ever remain in delight.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੬ ਪੰ. ੪


ਸਬਦ ਸੁਰਤਿ ਪਰਸੰਗ ਗਿਆਨ ਸੰਗ ਮੇਲਿਆ।

Sabad Surati Prasang Giaan Sang Mayliaa |

Joining their consciousness to the Guru’s teachings, they become knowledgeable.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੬ ਪੰ. ੫


ਰਾਗ ਨਾਦ ਸਰਬੰਗ ਅਹਿਨਿਸਿ ਭੇਲਿਆ।

Raag Naathh Sarabang Ahinisi Bhayliaa |

They keep themselves absorbed day and night in the great resonance of Gurbani, the holy hymns.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੬ ਪੰ. ੬


ਸਬਦ ਅਨਾਹਦੁ ਰੰਗ ਸੁਝ ਇਕੇਲਿਆ।

Sabad Anaahadu Rang Sujh Ikayliaa |

Drowned into the infinite Word and its steadfast colour only the One (God) is realised.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੬ ਪੰ. ੭


ਗੁਰਮੁਖਿ ਪੰਥੁ ਨਿਪੰਗੁ ਬਾਰਹ ਖੇਲਿਆ ॥੧੬॥

Guramukhi Panthhu Nipangu Baarah Khayliaa ||16 ||

Out of the twelve ways (of yogis) the way of the gurmukhs is the correct way.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੬ ਪੰ. ੮