Collyrium of the Gursikhs
ਗੁਰਮੁਖ ਅੰਜਨ

Bhai Gurdas Vaaran

Displaying Vaar 3, Pauri 17 of 20

ਹੋਈ ਆਗਿਆ ਆਦਿ ਆਦ ਨਿਰੰਜਨੋ।

Hoee Aagiaa Aadi Aadi Niranjano |

In the primordial times the Lord ordained.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੧


ਨਾਦੈ ਮਿਲਿਆ ਨਾਦੁ ਹਉਮੈ ਭੰਜਨੋ।

Naathhai Miliaa Naathhu Haumai Bhanjano |

The Word of the Guru met with the Sabda-brahm Word-God and the ego of creatures got erased.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੨


ਬਿਸਮਾਦੈ ਬਿਸਮਾਦੁ ਗੁਰਮੁਖਿ ਅੰਜਨੋ।

Bisamaadai Bisamaadu Guramukhi Anjano |

This very awe-inspiring word is the collyrium of gurmukhs.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੩


ਗੁਰਮਤਿ ਗੁਰਪ੍ਰਸਾਦਿ ਭਰਮੁ ਨਿਖੰਜਨੋ।

Guramati Gur Prasaadi Bharamu Nikhanjano |

Adopting Gurmat, the wisdom of the Guru, with the grace of the Guru, the delusions are eschewed.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੪


ਆਦਿ ਪੁਰਖ ਪਰਮਾਦਿ ਅਕਾਲ ਅਗੰਜਨੋ।

Aadi Purakhu Pramaathhi Akaal Aganjano |

That primordial being is beyond time and destruction.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੫


ਸੇਵਕ ਸਿਵ ਸਨਕਾਦਿ ਕ੍ਰਿਪਾ ਕਰੰਜਨੋ।

Sayvak Siv Sanakaathhi Kripaa Karanjano |

He bestows grace upon His servants like Siva and Sanaks et al.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੬


ਜਪੀਐ ਜੁਗਹੁ ਜੁਗਾਦਿ ਗੁਰ ਸਿਖ ਮੰਜਨੋ।

Japeeai Jugahu Jugaathhi Gur Sikh Manjano |

In all the ages only He is remembered and He alone is the object of concentration of the Sikhs.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੭


ਪਿਰਮ ਪਿਆਲੇ ਸਾਦੁ ਪਰਮ ਪੁਰੰਜਨੋ।

Piram Piaalay Saadu Pram Puranjano |

Through the taste of the cup of love that Supreme Love is known.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੮


ਆਦਿ ਜੁਗਾਦਿ ਅਨਾਦਿ ਸਰਬ ਸੁਰੰਜਨੋ ॥੧੭॥

Aadi Jugaathhi Anaathhi Sarab Suranjano ||17 ||

Since the primordial time He has been delighting all.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੭ ਪੰ. ੯