The true disciple
ਮੁਰੀਦ

Bhai Gurdas Vaaran

Displaying Vaar 3, Pauri 18 of 20

ਮੁਰਦਾ ਹੋਇ ਮੁਰੀਦ ਗਲੀ ਹੋਵਣਾ।

Muradaa Hoi Mureedu N Galee Hovanaa |

Only by becoming dead in life, i.e. totally detached, and not through mere verbal jargon one can become a true disciple.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੧


ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।

Saabaru Sidaki Saheedu Bharam Bhau Khovanaa |

One could be such a person only after getting sacrificed for truth and contentment and by eschewing delusions and fears.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੨


ਗੋਲਾ ਮੁਲ ਖਰੀਦੁ ਕਾਰੇ ਜੋਵਣਾ।

Golaa Mul Khareedu Kaaray Jovanaa |

The true disciple is a boughten slave who is ever busy in the service of the Master.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੩


ਨਾ ਤਿਸੁ ਭੁਖ ਨੀਦ ਖਾਣਾ ਸੋਵਣਾ।

Naa Tisu Bhukh N Need N Khaanaa Sovanaa |

He forgets hunger, sleep, food and rest.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੪


ਪੀਹਣਿ ਹੋਇ ਜਦੀਦ ਪਾਣੀ ਢੋਵਣਾ।

Peehani Hoi Jadeed Paanee Ddhovanaa |

He grinds fresh flour (for free kitchen) and serves by fetching water.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੫


ਪਖੇ ਦੀ ਤਾਗੀਦ ਪਗ ਮਲਿ ਧੋਵਣਾ।

Pakhay Dee Taageed Pag Mali Dhovanaa |

He fans (the congregation) and washes nicely the feet of the Guru.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੬


ਸੇਵਕ ਹੋਇ ਸੰਜੀਦੁ ਹਸਣ ਰੋਵਣਾ।

Sayvak Hoi Sanjeedu N Hasanu Rovanaa |

The servant always remains disciplined and has nothing to do with wailing and laughing.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੭


ਦਰ ਦਰਵੇਸ ਰਸੀਦੁ ਪਿਰਮ ਰਸ ਭੋਵਣਾ।

Dar Daravays Raseedu Piram Rasu Bhovanaa |

This way he becomes dervish at the door of the Lord and gets drenched in the delights of the rains of love.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੮


ਚੰਦ ਮੁਮਾਰਖ ਈਦ ਪੁਗ ਖਲੋਵਣਾ ॥੧੮॥

Chand Mumaarakhi Eed Pugi Khalovanaa ||18 ||

He will be seen as the first moon of Id day (which the Muslims eagerly wait for in order to break their long fasts), and only he will come out as a perfect man.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੮ ਪੰ. ੯