What is demanded of a disciple
ਮੁਰੀਦ ਕੀ ਕਰੇ?

Bhai Gurdas Vaaran

Displaying Vaar 3, Pauri 19 of 20

ਪੈਰੀ ਪੈ ਪਾਖਾਕੁ ਮੁਰੀਦੈ ਥੀਵਣਾ।

Pairee Pai Paa Khaaku Mureedai Deevanaa |

By becoming the dust of the feet the disciple is required to be near the feet of the the Guru.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੧


ਗੁਰ ਮੂਰਤਿ ਮੁਸਤਾਕੁ ਮਰਿ ਮਰਿ ਜੀਵਣਾ।

Gur Moorati Musataaku Mari Mari Jeevanaa |

Becoming an avid suiter of the form (word) of the Guru and being dead to greed, infatuation and other relational propensities, he should remain alive in the world.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੨


ਪਰਹਰਿ ਸਭੇ ਸਾਕ ਸੁਰੰਗ ਰੰਗੀਵਣਾ।

Prahari Sabhay Saak Surang Rangeevanaa |

Repudiating all worldly connections he must remain dyed in the colour of the Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੩


ਹੋਰ ਝਖਣੁ ਝਾਕ ਸਰਣਿ ਮਨੁ ਸੀਵਣਾ।

Hor N Jhakhanu Jhaak Sarani Manu Seevanaa |

Seeking no shelter elsewhere he should keep his mind absorbed in the shelterof God, the Guru.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੪


ਪਿਰਮ ਪਿਆਲਾ ਪਾਕ ਅਮਿਅ ਰਸੁ ਪੀਵਣਾ।

Piram Piaalaa Paak Amia Rasu Peevanaa |

Sacred is the cup of the love of the beloved; he should quaff that only.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੫


ਮਸਕੀਨੀ ਅਉਤਾਕ ਅਸਥਿਰੁ ਥੀਵਣਾ।

Masakeenee Autaak Asadiru Deevanaa |

Making humility his abode he should get poised in it.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੬


ਦਸ ਅਉਰਾਤਿ ਤਲਾਕ ਸਹਜਿ ਅਲੀਵਣਾ।

Das Auraati Talaak Sahaji Aleevanaa |

Divorcing the (tastes of ) ten organs i.e.not being caught in their dragnet, he should attain equipose.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੭


ਸਾਵਧਾਨ ਗੁਰ ਵਾਕ ਮਨ ਭਰਮੀਵਣਾ।

Saavadhan Gur Vaak N Man Bharameevanaa |

He must be fully conscious about the word of Guru and should not allow the mind to be entrapped in delusions.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੮


ਸਬਦ ਸੁਰਤਿ ਹੁਸਨਾਕ ਪਾਰਿ ਪਰੀਵਣਾ ॥੧੯॥

Sabad Surati Husanaak Paari Pareevanaa ||19 ||

Absorption of consciousness in the Word makes him alert and this way one gets across the Word – ocean.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੯ ਪੰ. ੯