Guru and disciple
ਗੁਰ ਚੇਲਾ

Bhai Gurdas Vaaran

Displaying Vaar 3, Pauri 2 of 20

ਗੁਰ ਚੇਲੇ ਰਹਰਾਸਿ ਅਲਖੁ ਅਭੇਉ ਹੈ।

Guru Chaylay Raharaasi Alakhu Abhayu Hai |

The ways of the Guru and the disciple are mysterious and imperceptible.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੧


ਗੁਰੁ ਚੇਲੇ ਸਾਬਾਸਿ ਨਾਨਕ ਦੇਉ ਹੈ।

Guru Chaylay Saabaasi Naanak Dayu Hai |

Guru (Nanak) and disciple (Angad) both are blest (because both have merged into each other).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੨


ਗੁਰਮਤਿ ਸਹਜਿ ਨਿਵਾਸੁ ਸਿਫਤਿ ਸਮੇਉ ਹੈ।

Guramati Sahaji Nivaasu Siphati Samayu Hai |

Their abode is the wisdom of Guru and they both are rapt in the praises of the Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੩


ਸਬਦਿ ਸੁਰਤਿ ਪਰਗਾਸ ਅਛਲ ਅਛੇਉ ਹੈ।

Sabadi Surati Pragaas Achhal Achhayu Hai |

Enlightened with the Word their consciousness has become infinite and immutable.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੪


ਗੁਰਮੁਖਿ ਆਸ ਨਿਰਾਸ ਮਤਿ ਅਰਖੇਉ ਹੈ।

Guramukhi Aas Niraas Mati Arakhayu Hai |

Transcending all hopes they have assimilated subtle wisdom in their person.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੫


ਕਾਮ ਕਰੋਧ ਵਿਣਾਸੁ ਸਿਫਤਿ ਸਮੇਉ ਹੈ।

Kaam Karodh Vinaasu Siphati Samayu Hai |

Conquering the lust and anger they have absorbed themselves in the praises (of God).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੬


ਸਤਿ ਸੰਤੋਖ ਉਲਾਸ ਸਕਤਿ ਸੇਉ ਹੈ।

Sati Santokh Ulaas Sakati N Sayu Hai |

Beyond the abodes of Siva and Sakti they have reached the abode of truth, contentment and bliss.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੭


ਘਰ ਹੀ ਵਿਚਿ ਉਦਾਸੁ ਸਚੁ ਸੁਚੇਉ ਹੈ।

Ghar Hee Vichi Udaasu Sachu Suchayu Hai |

Being indifferent to household (pleasures) they are truth-oriented.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੮


ਵੀਹ ਇਕੀਹ ਅਭਿਆਸ ਗੁਰ ਸਿਖ ਦੇਉ ਹੈ ॥੨॥

Veeh Ikeeh Abhiaasu Gur Sikh Dayu Hai ||2 ||

The Guru and disciple have now attain the ratio of twenty and twenty One, i.e.the disciple has gone ahead of the Guru.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੨ ਪੰ. ੯