The gurmukh-wayfarer
ਗੁਰਮੁਖ ਪੰਥੀ

Bhai Gurdas Vaaran

Displaying Vaar 3, Pauri 5 of 20

ਮੁਲਿ ਮਿਲੈ ਅਮੋਲੁ ਕੀਮਤਿ ਪਾਈਐ।

Muli N Milai Amolu N Keemati Paaeeai |

The way of life of gurmukhs is invaluable;

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੧


ਪਾਇ ਤਰਾਜੂ ਤੋਲ ਅਤੁਲੁ ਤੁਲਾਈਐ।

Paai Taraajoo Tolu N Atulu Tulaaeeai |

It cannot be purchased; on weighing scale it cannot be weighed.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੨


ਨਿਜ ਘਰਿ ਤਖਤੁ ਅਡੋਲੁ ਡੋਲੁ ਡੋਲਾਈਐ।

Nij Ghari Takhatu Adolu N Doli Dolaaeeai |

Stabilizing in one’s own self and not getting frivolous in his way of life.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੩


ਗੁਰਮੁਖਿ ਪੰਥ ਨਿਰੋਲੁ ਰਲੇ ਰਲਾਈਐ।

Guramukhi Panthh Nirolu N Ralay Ralaaeeai |

This way is distinct and does not become defiled even when joined with some one else.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੪


ਕਥਾ ਅਕਥ ਅਬੋਲ ਬੋਲ ਬੁਲਾਈਐ।

Kathha Akathh Abolu N Bol Bulaaeeai |

Its story is indescribable.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੫


ਸਦਾ ਅਭੁਲੁ ਅਭੋਲ ਭੋਲਿ ਭੁਲਾਈਐ।

Sadaa Abhulu Abholu N Bholi Bhulaaeeai |

This way transcends all ommissions and all anxieties.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੬


ਗੁਰਮੁਖਿ ਪੰਥੁ ਅਲੋਲੁ ਸਹਜਿ ਸਮਾਈਐ।

Guramukhi Panthhu Alolu Sahaji Samaaeeai |

Absorbed in equipoise this gurmukh-way of life gives balance to life.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੭


ਅਮਿਉ ਸਰੋਵਰ ਝੋਲੁ ਗੁਰਮੁਖਿ ਪਾਈਐ।

Amiu Sarovar Jholu Guramukhi Paaeeai |

The gurmukh quaffs from the tank of nectar.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੮


ਲਖ ਟੋਲੀ ਇਕੁ ਟੋਲੁ ਆਪੁ ਗਣਾਈਐ ॥੫॥

lakh Tolee Ik Tolu N Aapu Ganaaeeai ||5 ||

The end result of lacs of experiences is the gurmukh never exhibits his ego.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੯