The merchandise of a gursikh
ਗੁਰ ਸਿੱਖੀ ਦਾ ਸੌਦਾ ਤੇ ਖੇਤੀ

Bhai Gurdas Vaaran

Displaying Vaar 3, Pauri 6 of 20

ਸਉਦਾ ਇਕਤੁ ਹਟਿ ਸਬਦਿ ਵਿਸਾਹੀਐ।

Saudaa Ikatu Hati Sabadi Visaaheeai |

From the shop of holy congregation, through the Word, the merchandise of God’s name is procured.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੧


ਪੂਰਾ ਪੂਰੇ ਵਟਿ ਕਿ ਆਖਿ ਸਲਾਹੀਐ।

Pooraa Pooray Vati Ki Aakhi Salaaheeai |

How to praise Him? The measuring criteria of the perfect Lord are perfect.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੨


ਕਦੇ ਹੋਵੈ ਘਟਿ ਸਚੀ ਪਤਿਸਾਹੀਐ।

Kathhay N Hovai Ghati Sachee Patisaaheeai |

The warehouse of the True King is never deficient.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੩


ਪੂਰੇ ਸਤਿਗੁਰ ਖਟਿ ਅਖੁਟ ਸਮਾਹੀਐ।

Pooray Satigur Khati Akhutu Samaaheeai |

Cultivating the True Guru, those who earn through Him get merged into His inexhaustible Being.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੪


ਸਾਧ ਸੰਗਤਿ ਪਰਗਟਿ ਸਦਾ ਨਿਬਾਹੀਐ।

Saadhsangati Pragati Sadaa Nibaaheeai |

The company of the saints is manifestly great; one should always be in and with it.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੫


ਚਾਵਲ ਇਕਤੇ ਸਟਿ ਦੂਜੀ ਵਾਹੀਐ।

Chaaval Ikatay Sati N Doojee Vaaheeai |

Husk in the form of maya should be separated from the rice of life

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੬


ਜਮ ਦੀ ਫਾਹੀ ਕਟਿ ਦਾਦਿ ਇਲਾਹੀਐ।

Jam Dee Dhaahee Kati Daathhi Ilaaheeai |

with strokes of discipline during this very life.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੭


ਪੰਜੇ ਦੂਤ ਸੰਘਟਿ ਢੇਰੀ ਢਾਹੀਐ।

Panjay Doot Sanghati Su Ddhayree Ddhaaheeai |

All the five evil propensities, should be decimated.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੮


ਪਾਣੀ ਜਿਉ ਹਰਿਹਟਿ ਸੁ ਖੇਤ ਉਮਾਹੀਐ ॥੬॥

Paanee Jiu Harihati Su Khayti Umaaheeai ||6 ||

As the water of well keeps the fields green, the field of the consciousness should be kept verdant (with the help of shabad).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੬ ਪੰ. ੯