Means for the Sikhs,their state and conduct
ਗੁਰਸਿੱਖਾਂ ਲਈ ਸਾਧਨ, ਦਸ਼ਾ ਤੇ ਵਰਤਨ

Bhai Gurdas Vaaran

Displaying Vaar 3, Pauri 8 of 20

ਪੂਰਾ ਸਤਿਗੁਰ ਸਤਿ ਗੁਰਮੁਖਿ ਭਾਲੀਐ।

Pooraa Satigur Sati Guramukhi Bhaaleeai |

The perfect Guru is truth incarnate who is realised by becoming gurmukh.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੧


ਪੂਰੀ ਸਤਿਗੁਰ ਮਤਿ ਸਬਦੁ ਸਮ੍ਹਾਲੀਐ।

Pooree Satigur Mati Sabadi Samhaaleeai |

The desire of the true Guru is that the Word should be sustained;

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੨


ਦਰਗਹ ਧੋਈਐ ਪਤਿ ਹਉਮੈ ਜਾਲੀਐ।

Daragah Dhoeeai Pati Haumai Jaaleeai |

Burning the ego one will get honour in the court of Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੩


ਘਰ ਹੀ ਜੋਗ ਜੁਗਤਿ ਬੈਸਣਿ ਧਰਮਸਾਲੀਐ।

Ghar Hee Jog Jugati Baisani Dharamasaaleeai |

One should learn the technique of merging in the Lord by considering one’s home as the place for cultivating dharma.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੪


ਪਾਵਨ ਮੋਖ ਮੁਕਤਿ ਗੁਰ ਸਿਖਿ ਪਾਲੀਐ।

Paavan Mokh Mukati Gur Sikhi Paaleeai |

Liberation for them is certain who abide by the teaching of the Guru.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੫


ਅੰਤਰਿ ਪ੍ਰੇਮ ਭਗਤਿ ਨਦਰਿ ਨਿਹਾਲੀਐ।

Antari Praym Bhagati Nadari Nihaaleeai |

They having loving devotion in their heart remain jubliant.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੬


ਪਤਿਸਾਹੀ ਇਕ ਛਤ ਖਰੀ ਸੁਖਾਲੀਐ।

Patisaahee Ik Chhati Kharee Sukhaaleeai |

Such people are emperors full of delight.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੭


ਪਾਣੀ ਪੀਹਣ ਘਤਿ ਸੇਵਾ ਘਾਲੀਐ।

Paanee Peehanu Ghati Sayvaa Ghaaleeai |

Becoming egoless they serve the sangat, congregation, by bringing water, grinding corn etc. for it.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੮


ਮਸਕੀਨੀ ਵਿਚ ਵਤਿ ਚਾਲ ਨਿਰਾਲੀਐ ॥੮॥

Masakeenee Vichi Vati Chaalay Chaaleeai ||8 ||

In humility and joy they lead altogether distinct life.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੮ ਪੰ. ੯