Invocation, truth and falsehood
ਮੰਗਲਾ ਚਰਣ, ਸੱਚ-ਕੂੜ

Bhai Gurdas Vaaran

Displaying Vaar 30, Pauri 1 of 20

ਸਤਿਗੁਰ ਸਚਾ ਪਾਤਿਸਾਹੁ ਗੁਰਮੁਖਿ ਸਚਾ ਪੰਥੁ ਸੁਹੇਲਾ।

Satigur Sachaa Paatisaahu Guramukhi Sachaa Panthhu Suhaylaa |

The true Guru is the true emperor and the way of gurmukhs is the way of happiness.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧ ਪੰ. ੧


ਮਨਮੁਖ ਕਰਮ ਕਮਾਂਵਦੇ ਦੁਰਮਤਿ ਦੂਜਾ ਭਾਉ ਦੁਹੇਲਾ।

Manamukh Karam Kamaanvaday Duramati Doojaa Bhaau Duhaylaa |

Mind-orientd, manmukhs, act controlled by ill intellect and tread on painful path of duality.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧ ਪੰ. ੨


ਗੁਰਮੁਖਿ ਸੁਖ ਫਲੁ ਸਾਧਸੰਗ ਭਾਇ ਭਗਤਿ ਕਰਿ ਗੁਰਮੁਖਿ ਮੇਲਾ।

Guramukhi Sukh Fal Saadhsang Bhaai Bhagati Kari Guramukhi Maylaa |

Gurmukhs attain the fruit of delight in the holy congregation and with loving devotion meet the gurmukhs.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧ ਪੰ. ੩


ਕੂੜੁ ਕੁਸਤੁ ਅਸਾਧ ਸੰਗੁ ਮਨਮੁਖ ਦੁਖਫਲੁ ਹੈ ਵਿਹੁਵੇਲਾ।

Koorhu Kusatu Asaadh Sangu Manamukh Dukh Fal Hai Vihu Vaylaa |

In the company of falsehood and the wicked, the fruit of sufferings of the mannzukhs grows like a poisonous creeper.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧ ਪੰ. ੪


ਗੁਰਮੁਖਿ ਆਪੁ ਗਵਾਵਣਾ ਪੈਰੀ ਪਾਉਣਾ ਨੇਹੁ ਨਵੇਲਾ।

Guramukhi Aapu Gavaavanaa Pairee Paaunaa Nayhu Navaylaa |

Losing the ego and falling on the feet is a new path of love followed by gurmukhs.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧ ਪੰ. ੫


ਮਨਮੁਖ ਆਪੁ ਗਵਾਵਣਾ ਗੁਰਮਤਿ ਗੁਰ ਤੇ ਉਕੜੁ ਚੇਲਾ।

Manamukh Aapu Ganaavanaa Guramati Gur Tay Ukarhu Chaylaa |

The manmukh makes himself noticed and moves away from the Guru and the wisdom of the Guru.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧ ਪੰ. ੬


ਕੂੜੁ ਸਚੁ ਸੀਹ ਬਕਰ ਖੇਲਾ ॥੧॥

Koorhu Sachu Seeh Bakar Khaylaa ||1 ||

The game of truth and falsehood is similar to (impossible) meeting of the lion and the goat.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧ ਪੰ. ੭