Truth and falsehood
ਸੱਚ ਅਤੇ ਕੂੜ

Bhai Gurdas Vaaran

Displaying Vaar 30, Pauri 10 of 20

ਕੂੜੁ ਕਪਟ ਹਥਿਆਰ ਜਿਉ ਸਚੁ ਰਖਵਾਲਾ ਸਿਲਹ ਸੰਜੋਆ।

Koorhu Kapat Hathhiaar Jiu Sachu Rakhavaalaa Silah Sanjoaa |

Falsehood is a fake weapon whereas the truth is protector like an iron-armour.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੦ ਪੰ. ੧


ਕੂੜੁ ਵੈਰੀ ਨਿਤ ਜੋਹਦਾ ਸਚੁ ਸੁਮਿਤੁ ਹਿਮਾਇਤਿ ਹੋਆ।

Koorhu Vairee Nit Johadaa Sachu Sumitu Himaaiti Hoaa |

Like enemy, falsehood always lies in ambush but the truth, like a friend is ever ready to help and support.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੦ ਪੰ. ੨


ਸੂਰਵੀਰੁ ਵਰੀਆਮੁ ਸਚੁ ਕੂੜੁ ਕੁੜਾਵਾ ਕਰਦਾ ਢੋਆ।

Sooraveeru Vareeaamu Sachu Koorhu Kurhaavaa Karadaa Ddhoaa |

The truth is truly a brave warrior who meets the truthful ones whereas the Her meets Hers alone.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੦ ਪੰ. ੩


ਨਿਹਚਲੁ ਸਚੁ ਸੁਥਾਇ ਹੈ ਲਰਜੈ ਕੂੜੁ ਕੁਥਾਇ ਖੜੋਆ।

Nihachalu Sachu Sudaai Hai Larajai Koorhu Kuthhai Kharhoaa |

At good places, the truth stands firmly but being in the wrong places, falsehood always shakes and trembles.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੦ ਪੰ. ੪


ਸਚਿ ਫੜਿ ਕੂੜੁ ਪਛਾੜਿਆ ਚਾਰਿ ਚਕ ਵੇਖਨ ਤ੍ਰੈ ਲੋਆ।

Sachi Dharhi Koorhu Pachhaarhiaa Chaari Chak Vaykhan Trai |oaa |

The four directions and the three worlds are witness (to the fact) that the truth catching hold of falsehood has thrashed it.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੦ ਪੰ. ੫


ਕੂੜੁ ਕਪਟੁ ਰੋਗੀ ਸਦਾ ਸਚੁ ਸਦਾ ਹੀ ਨਵਾਂ ਨਿਰੋਆ।

Koorhu Kapatu Rogee Sadaa Sachu Sadaa Hee Navaan Niroaa |

Deceptive falsehood is ever diseased and the truth is always hale and hearty.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੦ ਪੰ. ੬


ਸਚੁ ਸਚਾ ਕੂੜੁ ਕੂੜੁ ਵਿਖੋਆ ॥੧੦॥

Sachu Sachaa Koorhu Koorhu Vikhoaa ||10 ||

The adopter of truth is ever known as truthful and the follower of falsehood is ever considered a Tier.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੦ ਪੰ. ੭