Judgement about the truth and falsehood
ਸੱਚ ਕੂੜ ਦਾ ਨਿਰਣ੍ਯ

Bhai Gurdas Vaaran

Displaying Vaar 30, Pauri 11 of 20

ਸਚੁ ਸੂਰਜੁ ਪਰਗਾਸੁ ਹੈ ਕੂੜਹੁ ਘੁਘੂ ਕੁਝੁ ਸੁਝੈ।

Sachu Sooraju Pragaasu Hai Koorhahu Ghughoo Kujhu N Sujhai |

The truth is sun-light and falsehood is owl which cannot see anything.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੧ ਪੰ. ੧


ਸਚ ਵਣਸਪਤਿ ਬੋਹੀਐ ਕੂੜਹੁ ਵਾਸ ਚੰਦਨ ਬੁਝੈ।

Sach Vanasapati Boheeai Koorhahu Vaas N Chandan Bujhai |

The fragrance of truth diffuses in the whole vegetation but falsehood in the form of bamboo does not identify sandal.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੧ ਪੰ. ੨


ਸਚਹੁ ਸਫਲ ਤਰੋਵਰਾ ਸਿੰਮਲੁ ਅਫਲੁ ਵਡਾਈ ਲੁਝੈ।

Sachahu Safal Tarovaraa Sinmalu Adhlu Vadaaee Lujhai |

Truth makes a fruitful tree where as the proud silk cotton tree being fruitless is ever anguished.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੧ ਪੰ. ੩


ਸਾਵਣਿ ਵਣ ਹਰੀਆਵਲੇ ਸੁਕੈ ਅਕੁ ਜਵਾਹਾਂ ਰੁਝੈ।

Saavani Van Hareeaavalay Sukai Aku Javaahaan Rujhai |

In the month of silvan all the forests go green but akk, the wild plant of sandy region, and javds, the camel-thorn, remain dry.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੧ ਪੰ. ੪


ਮਾਣਕ ਮੋਤੀ ਮਾਨਸਰਿ ਸੰਖ ਨਿਸਖਣ ਹਸਤਨ ਦੁਝੈ।

Maanak Motee Maanasari Sankhi Nisakhan Hasatan Dujhai |

Rubies and pearls are there in the Manasarovar but the conch being empty within is pressed by hands.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੧ ਪੰ. ੫


ਸਚੁ ਗੰਗੋਦਕੁ ਨਿਰਮਲਾ ਕੂੜਿ ਰਲੈ ਮਦ ਪਰਗਟੁ ਗੁਝੈ।

Sachu Gangodaku Niramalaa Koorhi Ralai Mad Pragatu Gujhai |

Truth is pure like the water of the Ganges but the wine of falsehood, even if hidden, makes its foul smell manifest.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੧ ਪੰ. ੬


ਸਚੁ ਸਚਾ ਕੂੜੁ ਕੂੜਹੁ ਖੁਝੈ ॥੧੧॥

Sachu Sachaa Koorhu Koorhahu Khujhai ||11 ||

Truth is truthful and falsehood remains false.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੧ ਪੰ. ੭