End of the truth and falsehood
ਸੱਚ ਕੂੜ ਦਾ ਅੰਤ

Bhai Gurdas Vaaran

Displaying Vaar 30, Pauri 12 of 20

ਸਚੁ ਕੂੜ ਦੁਇ ਝਾਗੜੂ ਝਗੜਾ ਕਰਦੇ ਚਉਤੈ ਆਇਆ।

Sachu Koorh Dui Jhaagarhoo Jhagarhaa Karadaa Chautai Aaiaa |

Truth and falsehood had a tiff and quarrelling they came to the dias of justice.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੨ ਪੰ. ੧


ਅਗੇ ਸਚਾ ਸਚਿ ਨਿਆਇ ਆਪ ਹਜੂਰਿ ਦੋਵੈ ਝਗੜਾਇਆ।

Agay Sachaa Sachi Niaai Aap Hajoori Dovai Jhagarhaaiaa |

Dispenser of the true justice made them to debate their points there.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੨ ਪੰ. ੨


ਸਚੁ ਸਚਾ ਕੂੜਿ ਕੂੜਿਆਰੁ ਪੰਚਾ ਵਿਚਿਦੋ ਕਰਿ ਸਮਝਾਇਆ।

Sachu Sachaa Koorhi Koorhiaaru Panchaa Vichido Kari Samajhaaiaa |

The wise mediators concluded that the truth is true and the falsehood Her.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੨ ਪੰ. ੩


ਸਚਿ ਜਿਤਾ ਕੂੜਿ ਹਾਰਿਆ ਕੂੜੁ ਕੂੜਾ ਕਰਿ ਸਹਰਿ ਫਿਰਾਇਆ।

Sachi Jitaa Koorhi Haariaa Koorhu Koorhaa Kari Sahari Firaaiaa |

The truth triumphed and the falsehood lost and being labeled untrue, was paraded in the whole city.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੨ ਪੰ. ੪


ਸਚਿਆਰੈ ਸਾਬਾਸਿ ਹੈ ਕੂੜਿਆਰੈ ਫਿਟੁ ਫਿਟੁ ਕਰਾਇਆ।

Sachiaarai Saabaasi Hai Koorhiaarai Dhitu Dhitu Karaaiaa |

The truthfull was applauded but the untrue incurred opprobrium.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੨ ਪੰ. ੫


ਸਚ ਲਹਣਾ ਕੂੜਿ ਦੇਵਣਾ ਖਤੁ ਸਤਾਗਲੁ ਲਿਖਿ ਦੇਵਾਇਆ।

Sach Lahanaa Koorhi Dayvanaa Khatu Sataagalulikhi Dayvaaiaa |

This was written on a piece of paper that the truth is creditory and the falsehood debtor.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੨ ਪੰ. ੬


ਆਪ ਠਗਾਇ ਠਗੀਐ ਠਗਣਹਾਰੈ ਆਪੁ ਠਗਾਇਆ।

Aap Thhagaai N Thhageeai Thhaganahaarai Aapu Thhagaaiaa |

He who allows himself to be cheated is never deceived and he who cheats others gets himself cheated.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੨ ਪੰ. ੭


ਵਿਰਲਾ ਸਚੁ ਵਿਹਾਝਣ ਆਇਆ ॥੧੨॥

Viralaa Sachu Vihaajhan Aaiaa ||12 ||

Any rare one is a buyer of truth.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੨ ਪੰ. ੮