The holy congregation
ਸਾਧ ਸੰਗਤ

Bhai Gurdas Vaaran

Displaying Vaar 30, Pauri 15 of 20

ਨਿਹਚਲ ਸਚਾ ਥੇਹੁ ਹੈ ਸਾਧਸੰਗੁ ਪੰਜੇ ਪਰਧਾਨਾ।

Nihachalu Sachaa Dayhu Hai Saadhsangu Panjay Pradhanaa |

The city in the form of holy congregation is true and immovable because in it reside all the five chiefs (virtues).

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੫ ਪੰ. ੧


ਸਤਿ ਸੰਤੋਖੁ ਦਇਆ ਧਰਮੁ ਅਰਥੁ ਸਮਰਥੁ ਸਭੋ ਬੰਧਾਨਾ।

Sati Santokhu Daiaa Dharamu Aradu Samaradu Sabho Bandhanaa |

Truth, contentment, compassion, dharma and lucre are capable of all control.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੫ ਪੰ. ੨


ਗੁਰ ਉਪਦੇਸੁ ਕਮਾਵਣਾ ਗੁਰਮੁਖਿ ਨਾਮੁ ਦਾਨੁ ਇਸਨਾਨਾ।

Gur Upadaysu Kamaavanaa Guramukhi Naamu Daanu Isanaanaa |

Here, the gurmukhs practise the teachings of the Guru and observe meditation on ram, charity and ablution.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੫ ਪੰ. ੩


ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇਣ ਭਗਤਿ ਗੁਰਗਿਆਨਾ।

Mithhaa Bolanu Nivi Chalanu Hathhahu Dayn Bhagati Gur Giaanaa |

People speak sweet here, walk humbly, give away charities and attain knowledge through devotion to the Guru.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੫ ਪੰ. ੪


ਦੁਹੀ ਸਰਾਈ ਸੁਰਖੁਰੂ ਸਚ ਸਬਦੁ ਵਜੈ ਨੀਸਾਨਾ।

Duhee Saraaee Surakharoo Sachu Sabadu Vajai Neesaanaa |

They remain free from any anxiety in this world and the world hereafter, and for them, the drums of true

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੫ ਪੰ. ੫


ਚਲਣੁ ਜਿੰਨ੍ਹੀ ਜਾਣਿਆਂ ਜਗ ਅੰਦਰਿ ਵਿਰਲੇ ਮਿਹਮਾਨਾ।

Chalanu Jinnhee Jaaniaa Jag Andari Viralay Mihamaanaa |

Word are struck upon. Rare are the guests who have accepted the going away from this world, as true.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੫ ਪੰ. ੬


ਆਪ ਗਵਾਏ ਤਿਸੁ ਕਰਬਾਨਾ ॥੧੫॥

Aap Gavaaay Tisu Kurabaanaa ||15 ||

I am sacrifice unto them who have eschewed their ego.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੫ ਪੰ. ੭