The false village
ਝੂਠਾ ਪਿੰਡ

Bhai Gurdas Vaaran

Displaying Vaar 30, Pauri 16 of 20

ਕੂੜ ਅਹੀਰਾਂ ਪਿੰਡੁ ਹੈ ਪੰਜ ਦੂਤ ਵਸਨਿ ਬੁਰਿਆਰਾ।

Koorh Aheeraan Pindu Hai Panj Doot Vasani Buriaaraa |

Falsehood is-the village of robbers where reside the five evil legates.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੬ ਪੰ. ੧


ਕਾਮ ਕਰੋਧੁ ਵਿਰੋਧੁ ਨਿਤ ਲੋਭ ਮੋਹੁ ਧ੍ਰੋਹੁ ਅਹੰਕਾਰਾ।

Kaam Karodhu Virodhu Nit |obh Moh Dhroh Ahankaaraa |

These couriers are lust, anger, disputation, greed, infatuation, treachery and ego.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੬ ਪੰ. ੨


ਖਿੰਜੋਤਾਣੁ ਅਸਾਧੁ ਸੰਗੁ ਵਰਤੈ ਪਾਪੈ ਦਾ ਵਰਤਾਰਾ।

Khinjotaanu Asaadhu Sangu Varatai Paapai Daa Varataaraa |

In this village of wicked company pulls, pushes and sinful conduct always operate.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੬ ਪੰ. ੩


ਪਰ ਧਨ ਪਰ ਨਿੰਦਾ ਪਿਆਰੁ ਪਰ ਨਾਰੀ ਸਿਉ ਵਡੇ ਵਿਕਾਰਾ।

Par Dhan Par Nidaa Piaaru Par Naaree Siu Vaday Vikaaraa |

Attachment to the others' wealth, slander and woman always persist here

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੬ ਪੰ. ੪


ਖਲੁਹਲੁ ਮੂਲਿ ਚੁਕਈ ਰਾਜ ਡੰਡੁ ਜਮ ਡੰਡੁ ਕਰਾਰਾ।

Khaluhalu Mooli N Chukaee Raaj Dandu Jam Dandu Karaaraa |

Confusions and commotions are ever there and people always undergo punishments of state as well as of death.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੬ ਪੰ. ੫


ਦੁਹੀ ਸਰਾਈ ਜਰਦਰੂ ਜੰਮਣ ਮਰਣ ਨਰਕਿ ਅਵਤਾਰਾ।

Duhee Saraaee Jaradaroo Janman Maran Naraki Avataaraa |

The residents of this village are always shameful in both the worlds and go on transmigrating in the hell.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੬ ਪੰ. ੬


ਅਗੀ ਫਲ ਹੋਵਨਿ ਅੰਗਿਆਰਾ ॥੧੬॥

Agee Fal Hovani Angiaaraa ||16 ||

The fruits of fire are the sparks only.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੬ ਪੰ. ੭