Falsehood cannot efface truth
ਸੱਚ ਨੂੰ ਕੂੜ ਆਵਰ ਨਹੀਂ ਸਕਦਾ

Bhai Gurdas Vaaran

Displaying Vaar 30, Pauri 18 of 20

ਗੁਰਮੁਖਿ ਸਚੁ ਅਲਿਪਤੁ ਹੈ ਕੂੜਹੁ ਲੇਪੁ ਲਗੈ ਭਾਈ।

Guramukhi Sachu Alipatu Hai Koorhahu Laypu N Lagai Bhaaee |

Truth in the form of gurmukh ever remains detached and the falsehood has no impact on it.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੮ ਪੰ. ੧


ਚੰਦਨ ਸਪੀਂ ਵੇੜਿਆ ਚੜ੍ਹੈ ਵਿਸੁ ਵਾਸੁ ਘਟਾਈ।

Chandan Sapeen Vayrhiaa Charhhai N Visu N Vaasu Ghataaee |

Sandal wood tree is surrounded by snakes but neither the poison affects it nor its fragrance is lessened.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੮ ਪੰ. ੨


ਪਾਰਸੁ ਅੰਦਰਿ ਪਥਰਾਂ ਅਸਟਧਾਤੁ ਮਿਲਿ ਵਿਗੜਿ ਜਾਈ।

Paarasu Andari Pathharaan Asat Dhaatu Mili Vigarhi N Jaaee |

Amid the stones resides the philosopher's stone but even meeting the eight metals it does not get spoiled.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੮ ਪੰ. ੩


ਗੰਗ ਸੰਗਿ ਅਪਵਿਤ੍ਰ ਜਲੁ ਕਰਿ ਸਕੈ ਅਪਵਿਤ੍ਰ ਮਿਲਾਈ।

Gang Sangi Apavitr Jalu Kari N Sakai Apavitr Milaaee |

Polluted water mixing into the Ganges cannot pollute it.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੮ ਪੰ. ੪


ਸਾਇਰ ਅਗਿ ਲਗਈ ਮੇਰੁ ਸੁਮੇਰੁ ਵਾਉ ਡੁਲਾਈ।

Saair Agi N Lagaee Mayru Sumayru N Vaau Dulaaee |

Seas are never burnt by fire and air cannot shake mountains.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੮ ਪੰ. ੫


ਬਾਣੁ ਧੁਰਿ ਅਸਮਾਣਿ ਜਾਇ ਵਾਹੇਂਦੜੁ ਪਿਛੈ ਪਛੁਤਾਈ।

Baanu N Dhuri Asamaani Jaai Vaahayndarhu Pichhai Pachhutaaee |

The arrow can never touch the sky and the shooter repents afterwards.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੮ ਪੰ. ੬


ਓੜਕਿ ਕੂੜੁ ਕੂੜੋ ਹੁਇ ਜਾਈ ॥੧੮॥

Aorhaki Koorhu Koorho Hui Jaaee ||18 ||

The falshood ultimately is false.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੮ ਪੰ. ੭