The falsehood comes out ultimately
ਕੂੜ ਅੰਤ ਪ੍ਰਗਟ ਹੋ ਜਾਂਦਾ ਹੈ

Bhai Gurdas Vaaran

Displaying Vaar 30, Pauri 19 of 20

ਸਚੁ ਸਚਾਵਾ ਮਾਣੁ ਹੈ ਕੂੜ ਕੂੜਾਵੀ ਮਣੀ ਮਨੂਰੀ।

Sachu Sachaavaa Maanu Hai Koorh Koorhaavee Manee Manooree |

The regards for truth are always genuine and falsehood is always identified as fake.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੯ ਪੰ. ੧


ਕੂੜੈ ਕੂੜੀ ਪਾਇ ਹੈ ਸਚੁ ਸਚਾਵੀ ਗੁਰਮਤਿ ਪੂਰੀ।

Koorhay Koorh Paai Hai Sachu Sachaavee Guramati Pooree |

Respect of the falsehood is also artificial but the wisdom of Guru given to truth is perfect one.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੯ ਪੰ. ੨


ਕੂੜੈ ਕੂੜਾ ਜੋਰਿ ਹੈ ਸਚਿ ਸਤਾਣੀ ਗਰਬ ਗਰੂਰੀ।

Koorhai Koorhee Jori Hai Sachi Sataanee Garab Garooree |

The power of a Tier is also counterfeit and even the pious ego of truth is deep and full of gravity.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੯ ਪੰ. ੩


ਕੂੜ ਦਰਗਹ ਮੰਨੀਐ ਸਚੁ ਸੁਹਾਵਾ ਸਦਾ ਹਜੂਰੀ।

Koorhu N Daragah Manneeai Sachu Suhaavaa Sadaa Hajooree |

Falsehood is not recognised in the court of the Lord whereas truth always adorns His court.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੯ ਪੰ. ੪


ਸੁਕਰਾਨਾ ਹੈ ਸਚੁ ਘਰਿ ਕੂੜੁ ਕੁਫਰ ਘਰਿ ਨਾ ਸਾਬੂਰੀ।

Sukaraanaa Hai Sachu Ghari Koorhu Kufar Ghari Naa Saabooree |

In the home of truth, there is always a sense of gratefulness but falsehood never feels contented.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੯ ਪੰ. ੫


ਹਸਤਿ ਚਾਲ ਹੈ ਸਚ ਦੀ ਕੂੜਿ ਕੁਢੰਗੀ ਚਾਲ ਭੇਡੂਰੀ।

Hasati Chaal Hai Sach Dee Koorhi Kuddhangee Chaal Bhaydooree |

The gait of truth is like that of elephant whereas falsehood moves clumsily like sheep.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੯ ਪੰ. ੬


ਮੂਲੀ ਪਾਨ ਡਿਕਾਰ ਜਿਉ ਮੁਲਿ ਤੁਲਿ ਲਸਣੁ ਕਸਤੂਰੀ।

Moolee Paan Dikaar Jiu Mooli N Tuli Lasanu Kasatooree |

The value of musk and garlic cannot be kept at par and same is the case of the eructation of radish and betel.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੯ ਪੰ. ੭


ਬੀਜੈ ਵਿਸੁ ਖਾਵੈ ਚੂਰੀ ॥੧੯॥

Beejai Visu N Khaavai Chooree ||19 ||

He who sows poison cannot eat delicious meal made with crushed bread mixed with butter and sugar (chart).

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੯ ਪੰ. ੮