The end of the falsehood is very bad
ਕੂੜ ਦਾ ਅੰਤ ਬੁਰਾ ਹੁੰਦਾ ਹੈ

Bhai Gurdas Vaaran

Displaying Vaar 30, Pauri 20 of 20

ਸਚੁ ਸੁਭਾਉ ਮਜੀਠ ਦਾ ਸਹੈ ਅਵਟਣ ਰੰਗੁ ਚੜ੍ਹਾਏ।

Sachu Subhaau Majeethh Daa Sahai Avatan Rangu Charhhaaay |

The nature of truth is like madder which itself bears the heat of boiling but makes the dye fast.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨੦ ਪੰ. ੧


ਸਣ ਜਿਉ ਕੂੜੁ ਸੁਭਾਉ ਹੈ ਖਲ ਕਢਾਇ ਵਟਾਇ ਬਨਾਏ।

San Jiu Koorhu Subhaau Hai Khal Kathhdhaai Vataai Banaaay |

The nature of falsehood is like that of jute whose skin is peeled off and then twisting it, its ropes are prepared.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨੦ ਪੰ. ੨


ਚੰਨਣ ਪਰਉਪਕਾਰ ਕਰਿ ਅਫਲ ਸਫਲ ਵਿਚਿ ਵਾਸੁ ਵਸਾਏ।

Channan Praupakaaru Kari Adhl Safal Vichi Vaasu Vasaaay |

Sandal being benevolent makes all the trees, be they with or without fruits, fragrant.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨੦ ਪੰ. ੩


ਵਡਾ ਵਿਕਾਰੀ ਵਾਂਸੁ ਹੈ ਹਉਮੈ ਜਲੈ ਗਵਾਂਢੁ ਜਲਾਏ।

Vadaa Vikaaree Vaansu Hai Haumai Jalai Gavaanddhu Jalaaay |

Bamboo being full of evil, bums in its own ego and at the out break of fire, bums its other neighbourly trees also.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨੦ ਪੰ. ੪


ਜਾਣ ਅਮਿਓ ਰਸੁ ਕਾਲਕੂਟੁ ਖਾਧੈ ਮਰੈ ਮੁਏ ਜੀਵਾਏ।

Jaan Amiao Rasu Kaalakootu Khaadhi Marai Muay Jeevaaay |

The nectar makes the dead alive and deadly poison kills the living.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨੦ ਪੰ. ੫


ਦਰਗਹ ਸਚੁ ਕਬੂਲੁ ਹੈ ਕੂੜਹੁ ਦਰਗਹ ਮਿਲੈ ਸਜਾਏ।

Daragah Sachu Kaboolu Hai Koorhahu Daragah Milai Sajaaay |

Truth is accepted in the court of the Lord, but, the falshood is punished in the same court.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨੦ ਪੰ. ੬


ਜੋ ਬੀਜੈ ਸੋਈ ਫਲੁ ਖਾਏ ॥੨੦॥੩੦॥

Jo Beejai Soee Fal Khaaay ||20 ||30 ||teeha ||

One reaps what one sows.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨੦ ਪੰ. ੭