Gurmukh, manmukh, truth and falsehood
ਗੁਰਮੁਖ ਮਨਮੁਖ, ਸੱਚ ਕੂੜ

Bhai Gurdas Vaaran

Displaying Vaar 30, Pauri 3 of 20

ਗੁਰਮੁਖਿ ਹੋਇ ਵੀਆਹੀਐ ਦੁਹੀ ਵਲੀ ਮਿਲਿ ਮੰਗਲਚਾਰਾ।

Guramukhi Hoi Veeaaheeai Duhee Valee Mili Mangal Chaaraa |

Gurmukhs are such as the marriage of two families where sweet songs are sung on both sides and pleasures is attained.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੩ ਪੰ. ੧


ਦੁਹੁ ਮਿਲਿ ਜੰਮੈ ਜਾਣੀਐ ਪਿਤਾ ਜਾਤਿ ਪਰਵਾਰ ਸਧਾਰਾ।

Duhu Mili Janmai Jaaneeai Pitaa Jaati Pravaar Sadharaa |

They are such as the son born of the union of mother and father gives happiness to the parents because the lineage and family of the father gets increased.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੩ ਪੰ. ੨


ਜੰਮਦਿਆਂ ਰਣਝੁੰਝਣਾ ਵੰਸਿ ਵਧਾਈ ਰੁਣਝੁਣਕਾਰਾ।

Janmadiaan Runajhunjhanaa Vansi Vadhaee Run Jhunakaaraa |

Clarionets are played upon the birth of a child and celebrations are arranged on the further development of the family.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੩ ਪੰ. ੩


ਨਾਨਕ ਦਾਦਕ ਸੋਹਿਲੇ ਵਿਰਤੀਸਰ ਬਹੁ ਦਾਨ ਦਤਾਰਾ।

Naanak Daadak Sohilay Virateesar Bahu Daan Dataaraa |

In the homes of mother and father songs of joy are sung and the servants are given many a gift.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੩ ਪੰ. ੪


ਬਹੁ ਮਿਤੀ ਹੋਇ ਵੇਸੁਆ ਨਾ ਪਿਉ ਨਾਉਂ ਨਿਨਾਉ ਪੁਕਾਰਾ।

Bahu Mitee Hoi Vaysuaa Naa Piu Naaun Ninaaun Pukaaraa |

Son of a prostitute, friendly to everyone, has no name of his father and he is known as nameless.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੩ ਪੰ. ੫


ਗੁਰਮੁਖਿ ਵੰਸੀ ਪਰਮ ਹੰਸ ਮਨਮੁਖਿ ਠਗ ਬਗ ਵੰਸ ਹਤਿਆਰਾ।

Guramukhi Vansee Pram Hans Manamukhi Thhag Bag Vans Hatiaaraa |

The family of gurmukhs is like paramhatis (the swans of high order which can sift milk from water i.e. truth from falsehood) and the family of the mind-oriented ones is like hypocrite cranes who kill others.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੩ ਪੰ. ੬


ਸਚਿ ਸਚਿਆਰ ਕੂੜਹੁ ਕੂੜਿਆਰਾ ॥੩॥

Sachi Sachiaar Koorhahu Koorhiaaraa ||3 ||

From truth the truthful and from falsehood the Hers are begotten.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੩ ਪੰ. ੭