Gurmukh, manmukh, truth and falsehood
ਗੁਰਮੁਖ-ਮਨਮੁਖ। ਸਚ-ਕੂੜ

Bhai Gurdas Vaaran

Displaying Vaar 30, Pauri 5 of 20

ਗੁਰਮੁਖ ਸਚੁ ਸੁਲਖਣਾ ਸਭਿ ਸੁਲਖਣ ਸਚੁ ਸੁਹਾਵਾ।

Guramukh Sachu Sulakhanaa Sabhi Sulakhan Sachu Suhaavaa |

The true gurmukh possesses auspicious characteristics and all good marks adorn him.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੫ ਪੰ. ੧


ਮਨਮੁਖ ਕੂੜੁ ਕੁਲਖਣਾ ਸਭ ਕੁਲਖਣ ਕੂੜੁ ਕੁਦਾਵਾ।

Manamukh Koorhu Kulakhanaa Sabh Kulakhan Koorhu Kudaavaa |

Manmukh, the self-willed, keeps false marks and besides all bad characteristics in him, be possesses all deceptive tricks.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੫ ਪੰ. ੨


ਸਚੁ ਸੁਇਨਾ ਕੂੜੁ ਕਚੁ ਹੈ ਕਚੁ ਕੰਚਨ ਮੁਲਿ ਮੁਲਾਵਾ।

Sachu Suinaa Koorhu Kachu Hai Kachu N Kanchan Muli Mulaavaa |

Truth is gold and falsehood is like glass. Glass cannot be priced as gold.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੫ ਪੰ. ੩


ਸਚੁ ਭਾਰਾ ਕੂੜੁ ਹਉਲੜਾ ਪਵੈ ਰਤਕ ਰਤਨੁ ਭੁਲਾਵਾ।

Sachu Bhaaraa Koorhu Haularhaa Pavai N Ratak Ratanu Bhulaavaa |

Truth is invariably heavy and the falsehood light; there is not the least doubt in this.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੫ ਪੰ. ੪


ਸਚੁ ਹੀਰਾ ਕੂੜੁ ਫਟਕੁ ਹੈ ਜੜੈ ਜੜਾਵ ਜੁੜੈ ਜੁੜਾਵਾ।

Sachu Heeraa Koorhu Dhataku Hai Jarhai Jarhaav N Jurhai Jurhaavaa |

The truth is diamond and the falsehood stone which cannot be studded in a string.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੫ ਪੰ. ੫


ਸਚੁ ਦਾਤਾ ਕੂੜੁ ਮੰਗਤਾ ਦਿਹੁ ਰਾਤੀ ਚੋਰ ਸਾਹ ਮਿਲਾਵਾ।

Sach Daata Koorhu Mangataa Dihu Raatee Chor Saah Milaavaa |

The truth is bestower whereas falsehood is a beggar; like a thief and a rich person or the day and the night they never meet.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੫ ਪੰ. ੬


ਸਚੁ ਸਾਬਤੁ ਕੂੜਿ ਫਿਰਦਾ ਫਾਵਾ ॥੫॥

Sachu Saabatu Koorhi Firadaa Dhaavaa ||5 ||

The truth is perfect and the falsehood a loser gambler running from pillar to post.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੫ ਪੰ. ੭