Truth and falsehood
ਸੱਚ ਅਤੇ ਕੂੜ

Bhai Gurdas Vaaran

Displaying Vaar 30, Pauri 6 of 20

ਗੁਰਮੁਖਿ ਸਚੁ ਸੁਰੰਗ ਹੈ ਮੂਲ ਮਜੀਠ ਟਲੈ ਟਲੰਦਾ।

Guramukhi Sachu Surangu Hai Moolu Majeethh N Talai Taladaa |

Truth in the form of gurmukhs is such a beautiful madder colour which never fades.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੬ ਪੰ. ੧


ਮਨਮੁਖ ਕੂੜੁ ਕੁਰੰਗ ਹੈ ਫੁਲ ਕੁਸੁੰਭੈ ਥਿਰ ਰਹੰਦਾ।

Manamukhu Koorhu Kurang Hai Dhul Kusunbhai Dir N Rahandaa |

The colour of mind oriented, manmukh, is like the colour of safflower which soon fades away.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੬ ਪੰ. ੨


ਥੋਮ, ਕਥੂਰੀ, ਵਾਸੁ ਲੈ ਨਕੁ ਮਰੋੜੈ, ਮਨਿ ਭਾਵੰਦਾ।

Dom Kathhooree Vaasu Lai Naku Marorhai Mani Bhaavandaa |

The falsehood, as against truth, is like garlic contrasted to musk. At the smell of the former the nose is turned away whereas the latter's fragrance is pleasing to mind.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੬ ਪੰ. ੩


ਕੂੜੁ ਸਚੁ ਅਕ ਅੰਬ ਫਲ ਕਉੜਾ ਮਿਠਾ ਸਾਉ ਲਹੰਦਾ।

Koorhu Sachu Ak Anb Fal Kaurhaa Mithhaa Saau Lahandaa |

Falsehood and truth are like akk, the wild plant of sandy region and mango tree which bear bitter and sweet fruits respectively.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੬ ਪੰ. ੪


ਸਾਹ ਚੋਰ ਸਚ ਕੂੜੁ ਹੈ ਸਾਹੁ ਸਵੈ ਚੋਰੁ ਫਿਰੈ ਭਵੰਦਾ।

Saah Chor Sachu Koorhu Hai Saahu Savai Choru Firai Bhavandaa |

Truth and falsehood are like the bankar and the thief; the banker sleeps comfortably whereas the thief roams about hither and thither.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੬ ਪੰ. ੫


ਸਾਹ ਫੜੈ ਉਠਿ ਚੋਰ ਨੋ ਤਿਸ ਨੁਕਸਾਨ ਦੀਬਾਣ ਕਰੰਦਾ।

Saah Dharhai Uthhi Chor No Tisu Nukasaan Deebaanu Karandaa |

The banker catches hold of the thief and gets him further punished in the courts.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੬ ਪੰ. ੬


ਸਚੁ ਕੂੜੈ ਲੈ ਨਿਹਣਿ ਬਹੰਦਾ ॥੬॥

Sachu Koorhai Lai Nihani Bahandaa ||6 ||

The truth ultimately puts shackles around the falsehood.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੬ ਪੰ. ੭