Position of the merits and demerits
ਗੁਣਾਂ ਅਵਗੁਣਾਂ ਦੀ ਗਤੀ

Bhai Gurdas Vaaran

Displaying Vaar 31, Pauri 1 of 20

ਸਾਇਰ ਵਿਚਹੁ ਨਿਕਲੈ ਕਾਲਕੂਟੁ ਤੈ ਅੰਮ੍ਰਿਤ ਵਾਣੀ।

Saair Vichahu Nikalai Kaalakootu Tai Anmrit Vaanee |

Deadly poison and nectar both were churned out of the ocean.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧ ਪੰ. ੧


ਉਤ ਖਾਧੈ ਮਰਿ ਮੁਕੀਐ ਉਤ ਖਾਧੈ ਹੁਇ ਅਮਰੁ ਪਰਾਣੀ।

Ut Khaadhi Mari Mukeeai Utu Khaadhi Hoi Amaru Praanee |

Taking poison, one, dies whereas taking the other, (nectar) man becomes immortal.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧ ਪੰ. ੨


ਵਿਸੁ ਵਸੈ ਮੁਹਿ ਸਪ ਦੈ ਗਰੜ ਦੁਗਾਰਿ ਅਮਿਅ ਰਸ ਜਾਣੀ।

Visu Vasai Muhi Sap Dai Gararh Dugaari Amia Ras Jaanee |

Poison resides in the mouth of snake and the jewel eructed by the blue jay (the eater of snakes) is known to be life-giving nectar.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧ ਪੰ. ੩


ਕਾਉ ਭਾਵੈ ਬੋਲਿਆ ਕੋਇਲ ਬੋਲੀ ਸਭਨਾਂ ਭਾਣੀ।

Kaau N Bhaavai Boliaa Koil Bolee Sabhanaan Bhaanee |

Crowing of the crow is disliked but the sound of nightingale is loved by all.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧ ਪੰ. ੪


ਬੁਰ ਬੋਲਾ ਸੁਖਾਵਈ ਮਿਠ ਬੋਲਾ ਜਗਿ ਮਿਤੁ ਵਿਡਾਣੀ।

Burabolaa N Sukhaavaee Mithh Bolaa Jagi Mitu Vidaanee |

Evil speaker is not liked but the sweet tongued is praised all over the world.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧ ਪੰ. ੫


ਬੁਰਾ ਭਲਾ ਸੈਸਾਰ ਵਿਚਿ ਪਰਉਪਕਾਰ ਵਿਕਾਰ ਨਿਸਾਣੀ।

Buraa Bhalaa Saisaar Vichi Praupakaar Vikaar Nisaanee |

Evil and good persons live in the same world but they are distinguished by their qualities of benevolent and perverted actions.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧ ਪੰ. ੬


ਗੁਣ ਅਵਗੁਣ ਗਤਿ ਆਖਿ ਵਖਾਣੀ ॥੧॥

Gun Avagun Gati Aakhi Vakhaanee ||1 ||

We have here exposed the position of merits and demerits.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧ ਪੰ. ੭