It is always bad to imitate evil
ਪਾਪ ਦੀ ਰੀਸ ਬੁਰੀ ਹੈ

Bhai Gurdas Vaaran

Displaying Vaar 31, Pauri 10 of 20

ਪੈ ਖਾਜੂਰੀ ਜੀਵੀਐ ਚੜ੍ਹਿ ਖਾਜੂਰੀ ਝੜਉ ਕੋਈ।

Pai Khaajooree Jeeveeai Charhhi Khaajooree Jharhau N Koee |

Surviving the fall from the palm tree does not mean that one should climb the tree to fall from it.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੦ ਪੰ. ੧


ਉਝੜਿ ਪਇਆ ਮਾਰੀਐ ਉਝੜ ਰਾਹੁ ਚੰਗਾ ਹੋਈ।

Ujharhi Paiaa N Maareeai Ujharh Raahu N Changaa Hoee |

Even if one is not killed in desolete places and ways, moving on deserted places is not safe.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੦ ਪੰ. ੨


ਜੇ ਸਪ ਖਾਧਾ ਉਬਰੇ ਸਪੁ ਫੜੀਐ ਅੰਤਿ ਵਿਗੋਈ।

Jay Sap Khaadha Ubaray Sapu N Dharheeai Anti Vigoee |

One may survive even when bitten by a sanke even then catching the sanke will be harmful ultimately.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੦ ਪੰ. ੩


ਵਹਣਿ ਵਹੰਦਾ ਨਿਕਲੈ ਵਿਣੁ ਤੁਲਹੇ ਡੁਬਿ ਮਰੈ ਭਲੋਈ।

Vahani Vahandaa Nikalai Vinu Tulahay Dubi Marai Bhaloee |

Getting washed away by the current of river if someone comes out of it alone, even then in entering the river without a raft there is more possibility of drowning.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੦ ਪੰ. ੪


ਪਤਿਤ ਉਧਾਰਣੁ ਆਖੀਐ ਵਿਰਤੀ ਹਾਣੁ ਜਾਣੁ ਜਾਣੋਈ।

Patit Udhaaranu Aakheeai Virateehaanu Jaanu Jaanoee |

People of all inclinations know very well that God is liberator of the fallen ones.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੦ ਪੰ. ੫


ਭਾਉਭਗਤਿ ਗੁਰਮਤਿ ਹੈ ਦੁਰਮਤਿ ਦਰਗਹ ਲਹੈ ਢੋਈ।

Bhaau Bhagati Guramati Hai Duramati Daragah Lahai N Ddhoee |

Precept of the Guru (Gurmat) is the loving devotion and the people having evil intellect do not get shelter in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੦ ਪੰ. ੬


ਅੰਤਿ ਕਮਾਣਾ ਹੋਇ ਸਥੋਈ ॥੧੦॥

Anti Kamaanaa Hoi Sathhoee ||10 ||

The deeds done in life are the only companions in the end.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੦ ਪੰ. ੭