Different qualities of Gurmukh and Manmukh
ਗੁਰਮੁਖ ਮਨਮੁਖ ਦਾ ਫਰਕ ਗੁਣਾ ਕਰਕੇ

Bhai Gurdas Vaaran

Displaying Vaar 31, Pauri 11 of 20

ਥੋਮ ਕਥੂਰੀ ਵਾਸੁ ਜਿਉ ਕੰਚਨੁ ਲੋਹੁ ਨਹੀਂ ਇਕ ਵੰਨਾ।

Dom Kathhooree Vaasu Jiun Kanchanu |ohu Naheen Ik Vannaa |

As the smell of the garlic and musk is different, the gold and iron are also not the same.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੧ ਪੰ. ੧


ਫਟਕ ਹੀਰੇ ਤੁਲਿ ਹੈ ਸਮਸਰਿ ਨੜੀ ਵੜੀਐ ਗੰਨਾ।

Dhatak N Heeray Tuli Hai Samasari Narhee N Varheeai Gannaa |

Glass crystal is not equal to diamond and likewise, the sugarcane and a hollow reed are not the same.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੧ ਪੰ. ੨


ਤੁਲਿ ਰਤਨਾ ਰਤਕਾ ਮੁਲਿ ਕਚੁ ਵਿਕਾਵੈ ਪੰਨਾ।

Tuli N Ratanaa Ratakaan Muli N Kachu Vikaavai Pannaa |

Red and black seed (rata) is not equal to jewel and glass cannot sell at the price of emerald.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੧ ਪੰ. ੩


ਦੁਰਮਤਿ ਘੁੰਮਣ ਵਾਣੀਐ ਗੁਰਮਤਿ ਸੁਕ੍ਰਿਤੁ ਬੋਹਿਥੁ ਬੰਨਾਂ।

Duramati Ghunman Vaaneeai Guramati Sukritu Bohidu Bannaa |

Evil intellect is a whirlpool but the wisdom of Guru (gurmat) is the ship of good deeds that takes across.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੧ ਪੰ. ੪


ਨਿੰਦਾ ਹੋਵੇ ਬੁਰੇ ਦੀ ਜੈ ਜੈ ਕਾਰ ਭਲੇ ਧੰਨੁ ਧੰਨਾ।

Nidaa Hovai Buray Dee Jai Jai Kaar Bhalay Dhannu Dhannaa |

Evil person is always condemned and the good person is applauded by all.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੧ ਪੰ. ੫


ਗੁਰਮੁਖਿ ਪਰਗਟੁ ਜਾਣੀਐ ਮਨਮੁਖ ਸਚੁ ਰਹੈ ਪਰਛੰਨਾ।

Guramukhi Pragatu Jaaneeai Manamukh Sachu Rahai Prachhannaa |

Through the gurmukhs, the truth becomes manifest and thus is known by one and all, but in the manmukhs, the same truth is pressed and concealed.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੧ ਪੰ. ੬


ਕੰਮਿ ਆਵੈ ਭਾਂਡਾ ਭੰਨਾ ॥੧੧॥

Kanmi N Aavai Bhaandaa Bhannaa ||11 ||

Like a broken pot, it is of no use.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੧ ਪੰ. ੭