Fame and disrepute according to the actions
ਉਹੋ ਹੀ, ਕਰਨੀ ਕਰਕੇ

Bhai Gurdas Vaaran

Displaying Vaar 31, Pauri 12 of 20

ਇਕ ਵੇਚਨਿ ਹਥੀਆਰ ਘੜਿ ਇਕ ਸਵਾਰਨਿ ਸਿਲਾ ਸੰਜੋਆ।

Ik Vaychani Hatheeaar Gharhi Ik Savaarani Silaa Sanjoaa |

Many a man prepare arms and sell them out and many cleanse armours.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੨ ਪੰ. ੧


ਰਣ ਵਿਚਿ ਘਾਉ ਬਚਾਉ ਕਰਿ ਦੁਇ ਦਲ ਨਿਤਿ ਉਠਿ ਕਰਦੇ ਢੋਆ।

Ran Vichi Ghaau Bachaau Kari Dui Thhal Niti Uthhi Karaday Ddhoaa |

In the batle the arms inflict wounds and armours protect as the warriors of both the armies clash time and again.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੨ ਪੰ. ੨


ਘਾਇਲੁ ਹੋਇ ਨੰਗਾਸਣਾ ਬਖਤਰ ਵਾਲਾ ਨਵਾਂ ਨਿਰੋਆ।

Ghaailu Hoi Nagaasanaa Bakhatar Vaalaa Navaan Niroaa |

Those uncovered are wounded but those who have worn the armour remain well and intact.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੨ ਪੰ. ੩


ਕਰਨਿ ਗੁਮਾਨੁ ਕਮਾਨਗਰ ਖਾਨ ਜਰਾਦੀ ਬਹੁਤੁ ਬਖੋਆ।

Karani Gumaanu Kamaanagar Khaanajaraadee Bahutu Bakhoaa |

Bow makers also feel proud of their special bows.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੨ ਪੰ. ੪


ਜਗ ਵਿਚਿ ਸਾਧ ਅਸਾਧ ਸੰਗੁ ਸੰਗ ਸੁਭਾਇ ਜਾਇ ਫਲੁ ਭੋਆ।

Jag Vichi Saadh Asaadh Sangu Sang Subhaai Jaai Fal Bhoaa |

Two types of associations, one of the sadhus and the other of the wicked ones are there in this world and meeting them different results are produced.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੨ ਪੰ. ੫


ਕਰਮ ਸੁ ਧਰਮ ਅਧਰਮ ਕਰਿ ਸੁਖ ਦੁਖ ਅੰਦਰਿ ਆਇ ਪਰੋਆ।

Karam Su Dharam Adhram Kari Sukh Dukh Andari Aai Paroaa |

That is why, the individual because of his good and bad conduct remains absorbed in his pleasures or sufferings.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੨ ਪੰ. ੬


ਭਲੇ ਬੁਰੇ ਜਸੁ ਅਪਜਸੁ ਹੋਆ ॥੧੨॥

Bhalay Buray Jasu Apajasu Hoaa ||12 ||

The good and bad receive fame and infamy respectively.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੨ ਪੰ. ੭