Fame and disrepute according to the actions
ਉਹੋ ਹੀ

Bhai Gurdas Vaaran

Displaying Vaar 31, Pauri 13 of 20

ਸਤੁ ਸੰਤੋਖੁ ਦਇਆ ਧਰਮੁ ਅਰਥ ਸੁਗਰਥੁ ਸਾਧ ਸੰਗਿ ਆਵੈ।

Sat Santokhu Daiaa Dharamu Arad Sugaradu Saadhsangi Aavai |

Truth, contentment, compassion, dharma, wealth, and other best things are attained in the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੩ ਪੰ. ੧


ਕਾਮੁ ਕਰੋਧੁ ਅਸਾਧ ਸੰਗਿ ਲੋਭੁ ਮੋਹੁ ਅਹੰਕਾਰ ਮਚਾਵੈ।

Kaamu Karodhu Asaadh Sangi |obhi Mohu Ahankaar Machaavai |

Association with the wicked increases lust, anger, greed, infatuation and ego.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੩ ਪੰ. ੨


ਦੁਕ੍ਰਿਤੁ ਸੁਕ੍ਰਿਤੁ ਕਰਮ ਕਰਿ ਬੁਰਾ ਭਲਾ ਹੁਇ ਨਾਉ ਧਰਾਵੈ।

Dukritu Sukritu Karam Kari Buraa Bhalaa Hui Naaun Dharaavai |

A good or a bad name is earned on account of good or bad deeds respectively.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੩ ਪੰ. ੩


ਗੋਰਸੁ ਗਾਈ ਖਾਇ ਖੜੁ ਇਕੁ ਇਕੁ ਜਣਦੀ ਵਗੁ ਵਧਾਵੈ।

Gorasu Gaaeen Khaai Kharhu Iku Iku Janadee Vagu Vadhavai |

Eating grass and oilcakes, the cow gives milk and giving birth to calves increases the herd.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੩ ਪੰ. ੪


ਦੁਧਿ ਪੀਤੈ ਵਿਹੁ ਦੇਇ ਸਪ ਜਣਿ ਜਣਿ ਬਹਲੇ ਬਚੇ ਖਾਵੈ।

Dudhi Peetai Vihu Dayi Sap Jani Jani Bahalay Bachay Khaavai |

Drinking milk, the snake vomits poison and eats up its Own progeny.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੩ ਪੰ. ੫


ਸੰਗ ਸੁਭਾਉ ਅਸਾਧੁ ਸਾਧੁ ਪਾਪੁ ਪੁੰਨੁ ਦੁਖੁ ਸੁਖੁ ਫਲੁ ਪਾਵੈ।

Sang Subhaau Asaadh Saadhu Paapu Punnu Dukhu Sukhu Fal Paavai |

The association with the sadhus and wickeds variously produces sin and meirit, sorrows and pleasures.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੩ ਪੰ. ੬


ਪਰਉਪਕਾਰ ਵਿਕਾਰੁ ਕਮਾਵੈ ॥੧੩॥

Praupakaar Vikaaru Kamaavai ||13 ||

The fill, inculcates benevolence or evil propensities.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੩ ਪੰ. ੭