Good and bad
ਭਲਾ ਬੁਰਾ

Bhai Gurdas Vaaran

Displaying Vaar 31, Pauri 15 of 20

ਭਲਾ ਸੁਭਾਉ ਮਜੀਠ ਦਾ ਸਹੈ ਅਵਟਣੁ ਰੰਗੁ ਚੜ੍ਹਾਏ।

Bhalaa Subhaau Majeethh Daa Sahai Avatanu Rangu Charhhaaay |

The nature of madder is gentle; it bears the heat but dyes others in fast colour.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੫ ਪੰ. ੧


ਗੰਨਾ ਕੋਲੂ ਪੀੜੀਐ ਟਟਰਿ ਪਇਆ ਮਿਠਾਸੁ ਵਧਾਏ।

Gannaa Koloo Peerheeai Tatari Paiaa Mithhaasu Vadhaay |

Sugarcane is first crushed in crusher and then put on fire in a cauldron where it further increases its sweetness when baking soda is put into it.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੫ ਪੰ. ੨


ਤੁੰਮੇ ਅੰਮ੍ਰਿਤੁ ਸਿੰਜੀਐ ਕਉੜਤਣ ਦੀ ਬਾਣਿ ਜਾਏ।

Tunmay Anmritu Sinjeeai Kaurhatan Dee Baani N Jaaay |

Colocynth even if irrigated with nectar, does not shed its bitterness.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੫ ਪੰ. ੩


ਅਵਗੁਣ ਕੀਤੇ ਗੁਣ ਕਰੈ ਭਲਾ ਅਵਗੁਣ ਚਿਤਿ ਵਸਾਏ।

Avagun Keetay Gun Karai Bhalaa N Avaganu Chiti Vasaaay |

A noble person does not adopt demerits in his heart and does good to the evil doer.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੫ ਪੰ. ੪


ਗੁਣੁ ਕੀਤੇ ਅਉਗੁਣੁ ਕਰੈ ਬੁਰਾ ਮੰਨ ਅੰਦਰਿ ਗੁਣ ਪਾਏ।

Gunu Keetay Augunu Karai Buraa N Mann Andari Gun Paaay |

But the evil doer does not adopt virutues in his heart, and does evil to the benevolent.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੫ ਪੰ. ੫


ਜੋ ਬੀਜੈ ਸੋਈ ਫਲੁ ਖਾਏ ॥੧੫॥

Jo Beejai Soee Fal Khaaay ||15 ||

One reaps what one sows.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੫ ਪੰ. ੬