Natural evil or goodness of the bad and the noble
ਭਲੇ ਬੁਰੇ ਦੀ ਸੁਭਾਵਕ ਨੇਕੀ ਬਦੀ

Bhai Gurdas Vaaran

Displaying Vaar 31, Pauri 16 of 20

ਪਾਣੀ ਪਥਰ ਲੀਕ ਜਿਉ ਭਲਾ ਬੁਰਾ ਪਰਕਿਰਤਿ ਸੁਭਾਏ।

Paanee Pathharu |eek Jiun Bhalaa Buraa Prakirati Subhaaay |

As is the case with water and stone, things are good or bad according to their nature.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੬ ਪੰ. ੧


ਵੈਰੁ ਟਿਕਦਾ ਭਲੇ ਚਿਤਿ ਹੇਤੁ ਟਿਕੈ ਬੁਰੈ ਮਨਿ ਆਏ।

Vair N Tikadaa Bhalay Chiti Haytu N Tikai Burai Mani Aaay |

A noble heart carries no enmity, and love does not abide in an evil heart.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੬ ਪੰ. ੨


ਭਲਾ ਹੇਤੁ ਵਿਸਾਰਦਾ ਬੁਰਾ ਵੈਰੁ ਮਨਹੁ ਵਿਸਰਾਏ।

Bhalaa N Haytu Visaarathhaa Buraa N Vairu Manahu Visaraaay |

The noble one never forgets good done to him whereas the evil doer does not forget enmity.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੬ ਪੰ. ੩


ਆਸ ਪੁਜੈ ਦੁਹਾ ਦੀ ਦੁਰਮਤਿ ਗੁਰਮਤਿ ਅੰਤਿ ਲਖਾਏ।

Aas N Pujai Duhaan Dee Duramati Guramati Anti Lakhaaay |

Both fmd in the end their desires unfulfilled because the evil still wants to commit evil and the noble wants to go on spreading benevolence.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੬ ਪੰ. ੪


ਭਲਿਅਹੁ ਬੁਰਾ ਹੋਵਹੀ ਬੁਰਿਆਹੁ ਭਲਾ ਭਲਾ ਮਨਾਏ।

Bhaliahu Buraa N Hovaee Buriahun Bhalaa N Bhalaa Manaaay |

The noble cannot commit evil but the noble should not expect nobility in an evil person.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੬ ਪੰ. ੫


ਵਿਰਤੀ ਹਾਣੁ ਵਖਾਣਿਆ ਸਈ ਸਿਆਣੀ ਸਿਖ ਸੁਣਾਏ।

Virateehaanu Vakhaaniaa Saee Siaanee Sikh Sunaaay |

This is the essence of the wisdom of hundreds of people and accordingly I have explained the thoughts in vogue around.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੬ ਪੰ. ੬


ਪਰਉਪਕਾਰ ਵਿਕਾਰ ਕਮਾਏ ॥੧੬॥

Praupakaar Vikaaru Kamaaay ||16 ||

Benevolence may (at times) be repaid in the form of evil.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੬ ਪੰ. ੭