The tale of the noble and bad one)
ਭਲੇ ਬੁਰੇ ਦੀ ਕਹਾਣੀ

Bhai Gurdas Vaaran

Displaying Vaar 31, Pauri 17 of 20

ਵਿਰਤੀਹਾਣੁ ਵਖਾਣਿਆ ਭਲੇ ਬੁਰੇ ਦੀ ਸੁਣੀ ਕਹਾਣੀ।

Virateehaanu Vakhaaniaa Bhalay Buray Dee Sunee Kahaanee |

On the basis of the stories listened to, I have described the present state of affairs.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੭ ਪੰ. ੧


ਭਲਾ ਬੁਰਾ ਦੁਇ ਚਲੇ ਰਾਹਿ ਉਸ ਥੈ ਤੋਸਾ ਉਸ ਥੈ ਪਾਣੀ।

Bhalaa Buraa Dui Chalay Raahi Us Dai Tosaa Us Dai Paanee |

A bad and a noble man went on a journey. The noble one had bread and the evil had water with him.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੭ ਪੰ. ੨


ਤੋਸਾ ਅਗੈ ਰਖਿਆ ਭਲੇ ਭਲਾਈ ਅੰਦਰਿ ਆਣੀ।

Tosaa Agai Rakhiaa Bhalay Bhalaaee Andari Aanee |

Being noble-natured, the good person laid out bread to eat.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੭ ਪੰ. ੩


ਬੁਰਾ ਬੁਰਾਈ ਕਰਿ ਗਇਆ ਹਥੀਂ ਕਢਿ ਦਿਤੋ ਪਾਣੀ।

Buraa Buraaee Kari Gaiaa Hatheen Kathhdhi N Dito Paanee |

The evil minded performed his wickedness (and ate up his bread) tut did not offer water to him.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੭ ਪੰ. ੪


ਭਲਾ ਭਲਾਈਅਹੁ ਸਿਝਿਆ ਬੁਰੇ ਬੁਰਾਈਅਹੁੰ ਵੈਣਿ ਵਿਹਾਣੀ।

Bhalaa Bhalaaeeahu Sijhiaa Buray Buraaeeahun Vaini Vihaanee |

The noble got the fruit of his nobility (and got liberated) but the evil person had to spend this night of life, weeping and wailing.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੭ ਪੰ. ੫


ਸਚਾ ਸਾਹਿਬੁ ਨਿਆਉ ਸਚੁ ਜੀਆਂ ਦਾ ਜਾਣੋਈ ਜਾਣੀ।

Sachaa Saahibu Niaau Sachu Jeeaan Daa Jaanoee Jaanee |

That omnicient Lord is true and His justice is also true.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੭ ਪੰ. ੬


ਕੁਦਰਤਿ ਕਾਦਰ ਨੋ ਕੁਰਬਾਣੀ ॥੧੭॥

Kudarati Kaadar No Kurabaanee ||17 ||

I am sacrifice unto the creator and His creation (because different are the natutes of the two children of the same Lord).

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੭ ਪੰ. ੭