Ram and Ravan
ਰਾਮ ਅਤੇ ਰਾਵਣ

Bhai Gurdas Vaaran

Displaying Vaar 31, Pauri 18 of 20

ਭਲਾ ਬੁਰਾ ਸੈਸਾਰ ਵਿਚਿ ਜੋ ਆਇਆ ਤਿਸੁ ਸਰਪਰ ਮਰਣਾ।

Bhalaa Buraa Saisaar Vichi Jo Aaiaa Tisu Sarapar Marana |

The evil and noble exist in this world and whosoever came here, has to die one day.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮ ਪੰ. ੧


ਰਾਵਣ ਤੈ ਰਾਮਚੰਦ ਵਾਂਗਿ ਮਹਾਂ ਬਲੀ ਲੜਿ ਕਾਰਣੁ ਕਰਣਾ।

Raavan Tai Raamachand Vaangi Mahaan Balee Larhi Kaaranu Karana |

The brave persons like Ravan and Ram also became the cause and doers of wars.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮ ਪੰ. ੨


ਜਰੁ ਜਰਵਾਣਾ ਵਸਿ ਕਰਿ ਅੰਤਿ ਅਧਰਮ ਰਾਵਣਿ ਮਨ ਧਰਣਾ।

Jaru Jaravaanaa Vasi Kari Anti Adhram Raavani Man Dharana |

Controlling the mighty age, i.e. conquering the time, Ravan adopted evil in his heart (and stole Sita).

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮ ਪੰ. ੩


ਰਾਮਚੰਦੁ ਨਿਰਮਲੁ ਪੁਰਖੁ ਧਰਮਹੁ ਸਾਇਰ ਪਥਰ ਤਰਣਾ।

Raamachandu Niramalu Purakhu Dharamahu Saair Pathhar Tarana |

Ram was a spotless person and due to his sense of dharma (responsibility), even the stones floated in ocean.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮ ਪੰ. ੪


ਬੁਰਿਆਈਅਹੁ ਰਾਵਣੁ ਗਇਆ ਕਾਲਕ ਟਿਕਾ ਪਰ ਤ੍ਰਿਅ ਹਰਣਾ।

Buriaaeeahu Raavanu Gaiaa Kaalaa Tikaa Par Tria Harana |

On account of wickedness Ravan went away (was killed) with the stigma of stealing another's wife.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮ ਪੰ. ੫


ਰਾਮਾਇਣੁ ਜੁਗਿ ਜੁਗਿ ਅਟਲੁ ਸੇ ਉਧਰੇ ਜੋ ਆਏ ਸਰਣਾ।

Raamaainu Jugi Jugi Atalu Say Udharay Jo Aaay Sarana |

Ramayan (the story of Ram) is ever firm (in the mind of people) and whosoever seeks shelter (in it) goes across (the world ocean).

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮ ਪੰ. ੬


ਜਸ ਅਪਜਸ ਵਿਚਿ ਨਿਡਰ ਡਰਣਾ ॥੧੮॥

Jas Apajas Vichi Nidar Darana ||18 ||

Dharma-abiding people earn glory in the world and those who undertake evil adventures get infamy.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੮ ਪੰ. ੭