Researcher and the disputant
ਖੋਜੀ ਅਤੇ ਵਾਦੀ

Bhai Gurdas Vaaran

Displaying Vaar 31, Pauri 2 of 20

ਸੁਝਹੁ ਸੁਝਨਿ ਤਿਨਿ ਲੋਅ ਅੰਨ੍ਹੇ ਘੁਘੂ ਸੁਝੁ ਸੁਝੈ।

Sujhahu Sujhani Tini |oa Annhay Ghughoo Sujhu N Sujhai |

With sun's light all the three worlds are visible but the blind and the owl can not see the sun.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨ ਪੰ. ੧


ਚਕਵੀ ਸੂਰਜ ਹੇਤੁ ਹੈ ਕੰਤੁ ਮਿਲੈ ਵਿਰਤੰਤੁ ਸੁ ਬੁਝੈ।

Chakavee Sooraj Haytu Hai Kantu Milai Viratantu Su Bujhai |

The female ruddy sheldrake loves the sun, and meeting the beloved they tell and listen to the love story of each other.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨ ਪੰ. ੨


ਰਾਤਿ ਅਨ੍ਹੇਰਾ ਪੰਖੀਆਂ ਚਕਵੀ ਚਿਤੁ ਅਨ੍ਹੇਰਿ ਰੁਝੈ।

Raati Anhayraa Pankheeaan Chakavee Chitu Anhayri N Rujhai |

For all other birds the night is dark (and they sleep) but ruddy sheldrake's mind has no rest in that darkness (its mind is ever attued to sun).

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨ ਪੰ. ੩


ਬਿੰਬ ਅੰਦਰਿ ਪ੍ਰਤਿਬਿੰਬੁ ਦੇਖਿ ਭਰਤਾ ਜਾਣਿ ਸੁਜਾਣਿ ਸਮੁਝੈ।

Binb Andari Pratibinbu Daykhi Bharataa Jaani Sujaani Samujhai |

An intellegent woman recognises her husband even by seeing his shadow in water,

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨ ਪੰ. ੪


ਦੇਖਿ ਪਛਾਵਾ ਪਵੇ ਖੂਹਿ ਡੁਬਿ ਮਰੈ ਸੀਹੁ ਲੋਇਨ ਲੁਝੈ।

Daykhi Pachhaavaa Pavay Khoohi Dubi Marai Seehu |oin Lujhai |

but the foolish lion, seeing its own shadow in the well jumps in it and dies and then blames its own eyes.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨ ਪੰ. ੫


ਖੋਜੀ ਖੋਜੈ ਖੋਜੁ ਲੈ ਵਾਦੀ ਵਾਦੁ ਕਰੇਂਦੜ ਖੁਝੈ।

Khojee Khojai Khoju Lai Vaadee Vaadu Karayndarh Khujhai |

The researcher discovers the import of the above description but the disputant is led astray

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨ ਪੰ. ੬


ਗੋਰਸ ਗਾਈਂ ਹਸਤਿਨ ਦੁਝੈ ॥੨॥

Gorasu Gaaeen Hasatini Dujhai ||2 ||

and expects to get cow-milk from a female elephant (which in fact is impossible).

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨ ਪੰ. ੭