Famous story of Ramchandr
ਰਾਮਚੰਦ ਦੀ ਲੋਕ ਪ੍ਰਸਿੱਧ ਕਥਾ

Bhai Gurdas Vaaran

Displaying Vaar 31, Pauri 20 of 20

ਰਾਮਚੰਦੁ ਕਾਰਣ ਕਰਣ ਕਾਰਣ ਵਸਿ ਹੋਆ ਦੇਹਿਧਾਰੀ।

Raamachandu Kaaran Karan Kaaran Vasi Hoaa Dayhidhaaree |

Due to some reason, Lord, the cause of all the causes assumed the form of Ramchandr.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨੦ ਪੰ. ੧


ਮੰਨਿ ਮਤੇਈ ਆਗਿਆ ਲੈ ਵਣਵਾਸੁ ਵਡਾਈ ਚਾਰੀ।

Manni Matayee Aagiaa Lai Vanavaasu Vadaaee Chaaree |

Accepting the orders of his step mother he went in exile and earned greatness.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨੦ ਪੰ. ੨


ਪਰਸਰਾਮੁ ਦਾ ਬਲੁ ਹਰੈ ਦੀਨ ਦਇਆਲੁ ਗਰਬ ਪਰਹਾਰੀ।

Prasaraamu Daa Balu Harai Deen Daiaalu Garab Prahaaree |

Compassionate for the poor and decimator of the proud ones Ram effaced the power and pride of Pars'u Ram.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨੦ ਪੰ. ੩


ਸੀਤਾ ਲਖਮਣ ਸੇਵ ਕਰਿ ਜਤੀ ਸਤੀ ਸੇਵਾ ਹਿਤਕਾਰੀ।

Seetaa Lakhaman Sayv Kari Jatee Satee Sayvaa Hitakaaree |

Serving Warn, Laksaman became yati, the subduer of all passions and Sits also with all the virtues of a sati, remained totally devoted to Ram and served him.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨੦ ਪੰ. ੪


ਰਾਮਾਇਣੁ ਵਰਤਾਇਆ ਰਾਮ ਰਾਜੁ ਕਰਿ ਸ੍ਰਿਸਟਿ ਉਧਾਰੀ।

Raamaainu Varataaiaa Raam Raaju Kari Srisati Udhaaree |

Ramayan spread far and wide as the story establishing Ram-Rajy, a virtuous kingdom.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨੦ ਪੰ. ੫


ਮਰਣੁ ਮੁਣਸਾ ਸਚੁ ਹੈ ਸਾਧਸੰਗਤਿ ਮਿਲਿ ਪੈਜ ਸਵਾਰੀ।

Maranu Munasaa Sachu Hai Saadhsangati Mili Paij Savaaree |

Ram had liberated the whole world. Death for them is a truth who, having come to the holy congregation, have fulfilled their commitment to life.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨੦ ਪੰ. ੬


ਭਲਿਆਈ ਸਤਿਗੁਰ ਮਤਿ ਸਾਰੀ ॥੨੦॥੩੧॥

Bhaliaaee Satigur Mati Saaree ||20 ||31 ||ikateeha ||

Benevolence is the perfect teaching of the Guru.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੨੦ ਪੰ. ੭