Wicked persons remain unhappy even in happiness
ਬਗਲ ਸਮਾਧੀ

Bhai Gurdas Vaaran

Displaying Vaar 31, Pauri 3 of 20

ਸਾਵਣ ਵਣ ਹਰੀਆਵਲੇ ਵੁਠੇ ਸੁਕੈ ਅਕੁ ਜਵਾਹਾ।

Saavan Van Hareeaavalay Vuthhay Sukai Aku Javaahaa |

In the month of Sayan forests go green but akk, a wild plant of sandy region, and /avail, the camel thorn, wither.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੩ ਪੰ. ੧


ਚੇਤਿ ਵਣਸਪਤਿ ਮਉਲੀਐ ਅਪਤ ਕਰੀਰ ਕਰੈ ਉਸਾਹਾ।

Chayti Vanasapati Mauleeai Apat Kareer N Karai Usaahaa |

In the month of Chaitr, the vegetation blooms but leafless kart (a wild caper) remains totally uninspired.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੩ ਪੰ. ੨


ਸੁਫਲ ਫਲੰਦੇ ਬਿਰਖ ਸਭ ਸਿੰਮਲੁ ਅਫਲੁ ਰਹੈ ਅਵਿਸਾਹਾ।

Suphal Faladay Birakh Sabh Sinmalu Adhlu Rahai Avisaahaa |

All the trees become full of fruits but the silk cotton tree remains devoid of fruit.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੩ ਪੰ. ੩


ਚੰਨਣ ਵਾਸੁ ਵਣਾਸਪਤਿ ਵਾਂਸ ਨਿਵਾਸਿ ਉਭੇ ਸਾਹਾ।

Channan Vaasu Vanaasapati Vaans Nivaasi N Ubhay Saahaa |

The whole vegetation is made fragrant by sandal wood but bamboo gets no impact of it and goes on sobbing and sighing.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੩ ਪੰ. ੪


ਸੰਖੁ ਸਮੁੰਦਹੁ ਸਖਣਾ ਦੁਖਿਆਰਾ ਰੋਵੈ ਦੇ ਧਾਹਾਂ।

Sankhu Samundahu Sakhanaa Dukhiaaraa Rovai Day Dhaahaa |

Even being in the ocean, the conch remains empty and cries bitterly when blown.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੩ ਪੰ. ੫


ਬਗੁਲ ਸਮਾਧੀ ਗੰਗ ਵਿਚਿ ਝੀਗੈ ਚੁਣਿ ਚੁਣਿ ਖਾਇ ਭਿਛਾਹਾ।

Bagul Samaadhee Gang Vichi Jheegai Chuni Chuni Khaai Bhichhaahaa |

The crane even looking to be meditating upon the banks of Ganges, like a beggar picks up the fish and eats them up.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੩ ਪੰ. ੬


ਸਾਥ ਵਿਛੁੰਨੇ ਮਿਲਦਾ ਫਾਹਾ ॥੩॥

Saad Vichhunnay Miladaa Dhaahaa ||3 ||

Separation from good company brings noose for the individual.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੩ ਪੰ. ੭