Good and bad
ਭਲਾ ਬੁਰਾ

Bhai Gurdas Vaaran

Displaying Vaar 31, Pauri 4 of 20

ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ।

Aapi Bhalaa Sabhu Jagu Bhalaa Bhalaa Bhalaa Sabhanaa Kari Daykhai |

One's good mind finds everybody good in the world. A gentleman beholds everyone as gentle.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੪ ਪੰ. ੧


ਆਪਿ ਬੁਰਾ ਸਭੁ ਜਗੁ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ।

Aapi Buraa Sabhu Jagu Buraa Sabh Ko Buraa Buray Day Laykhai |

If one is bad himself, for him the whole world is bad and all is bad on his account. Lord Krsna helped

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੪ ਪੰ. ੨


ਕਿਸਨੁ ਸਹਾਈ ਪਾਂਡਵਾਂ ਭਾਇ ਭਗਤਿ ਕਰਤੂਤਿ ਵਿਸੇਖੈ।

Kisanu Sahaaee Paandavaa Bhaai Bhagati Karatooti Visaykhai |

Pindays because they had in them profuse sense of devotion and morality.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੪ ਪੰ. ੩


ਵੈਰ ਭਾਉ ਚਿਤਿ ਕੈਰਵਾਂ ਗਣਤੀ ਗਣਨਿ ਅੰਦਰਿ ਕਾਲੇਖੈ।

Vair Bhaau Chiti Kairavaan Ganatee Ganani Andari Kaalaykhai |

Kaurays had enmity in their heart and they always calculated the dark side of things.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੪ ਪੰ. ੪


ਭਲਾ ਬੁਰਾ ਪਰਵੰਨਿਆ ਭਾਲਣ ਗਏ ਦਿਸਟਿ ਸਰੇਖੈ।

Bhalaa Buraa Pravanniaa Bhaalan Gaay N Disati Saraykhai |

Two princes went out to find a good and a wicked person but their views were different.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੪ ਪੰ. ੫


ਬੁਰਾ ਨਾ ਕੋਈ ਜੁਧਿਸਟਰੈ ਦੁਰਜੋਧਨ ਕੋ ਭਲਾ ਭੇਖੈ।

Buraa N Koee Judhisatarai Durajodhan Ko Bhalaa N Bhaykhai |

None was bad for Yudhisthar and Duryodhan did not find any good person.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੪ ਪੰ. ੬


ਕਰਵੈ ਹੋਇ ਸੁ ਟੋਟੀ ਰੇਖੈ ॥੪॥

Karavai Hoi Su Totee Raykhai ||4 ||

Whatever (sweet or bitter) is there in the pot is known when it comes out through the spout.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੪ ਪੰ. ੭