Famous tale of Dharmaraj
ਧਰਮਰਾਜ ਦੀ ਪ੍ਰਸਿਧ ਕਥਾ

Bhai Gurdas Vaaran

Displaying Vaar 31, Pauri 5 of 20

ਸੂਰਜੁ ਘਰਿ ਅਵਤਾਰੁ ਲੈ ਧਰਮ ਵੀਚਾਰਣਿ ਜਾਇ ਬਹਿਠਾ।

Sooraju Ghari Avataaru Lai Dharam Veechaarani Jaai Bahithhaa |

Born in the family of Sun, he (Dharrnaraj) adorned the seat of the dispenser of justice.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੫ ਪੰ. ੧


ਮੂਰਤਿ ਇਕਾ ਨਾਉ ਦੁਇ ਧਰਮਰਾਇ ਜਮ ਦੇਖਿ ਸਰਿਠਾ।

Moorati Ikaa Naau Dui Dharam Raai Jam Daykhi Sarithhaa |

He is one but the creation knows him by two names-Dharmaraj and Yama.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੫ ਪੰ. ੨


ਧਰਮੀ ਡਿਠਾ ਧਰਮਰਾਇ ਪਾਪੁ ਕਮਾਇ ਪਾਪੀ ਜਮ ਡਿਠਾ।

Dharamee Dithhaa Dharam Raai Paapu Kamaai Paapee Jam Dithhaa |

People see him pious and righteous in the form of Dharmaraj but the wicked sinner as Yama.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੫ ਪੰ. ੩


ਪਾਪੀ ਨੋ ਪਛੜਾਇੰਦਾ ਧਰਮੀ ਨਾਲਿ ਬੁਲੇਂਦਾ ਮਿਠਾ।

Paapee No Pachharhaaindaa Dharamee Naali Bulayndaa Mithhaa |

He also thrashes the evil doer but speks sweetly to the religious person.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੫ ਪੰ. ੪


ਵੈਰੀ ਦੇਖਨਿ ਵੈਰ ਭਾਇ ਮਿਤ੍ਰ ਭਾਇ ਕਰਿ ਦੇਖਨਿ ਇਠਾ।

Vairee Daykhani Vair Bhaai Mitr Bhaai Kari Daykhani Ithhaa |

Enemy sees him with enmity and the friendly people know him as loving one.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੫ ਪੰ. ੫


ਨਰਕ ਸੁਰਗ ਵਿਚਿ ਪੁੰਨ ਪਾਪ ਵਰ ਸਰਾਪ ਜਾਣਨਿ ਅਭਰਿਠਾ।

Narak Surag Vichi Punn Paap Var Saraap Jaanani Abharithhaa |

Sin and merit, boon and curse, heaven and hell are known and realised according to one's own feelings (of love and enmity).

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੫ ਪੰ. ੬


ਦਰਪਣਿ ਰੂਪ ਜਿਵੇਹੀ ਪਿਠਾ ॥੫॥

Darapani Roop Jivayhee Pithhaa ||5 ||

Mirror reflects the shadow according to the object before it.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੫ ਪੰ. ੭