Guru, the caretaker guard
ਗੁਰੂ ਪਾਹਰੂ

Bhai Gurdas Vaaran

Displaying Vaar 31, Pauri 7 of 20

ਇਕਤੁ ਸੂਰਜਿ ਆਥਵੈ ਰਾਤਿ ਅਨੇਰੀ ਚਮਕਨਿ ਤਾਰੇ।

Ikatu Sooraji Aadavai Raati Anayree Chamakani Taaray |

Once the son sets in the evening stars twinkle in the dark night.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੭ ਪੰ. ੧


ਸਾਹ ਸਵਨਿ ਘਰਿ ਆਪਣੈ ਚੋਰ ਫਿਰਣਿ ਘਰਿ ਮੁਸਣੈਹਾਰੇ।

Saah Savani Ghari Aapanai Chor Firani Ghari Muhanaihaaray |

Rich people sleep in their homes but the thieves move around to commit thefts.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੭ ਪੰ. ੨


ਜਾਗਨਿ ਵਿਰਲੇ ਪਾਹਰੂ ਰੂਆਇਨਿ ਹੁਸੀਆਰ ਬਿਦਾਰੇ।

Jaagani Viralay Paaharoo Rooaaini Huseeaar Bithhaaray |

A few guards remain awake and go on shouting to alert others.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੭ ਪੰ. ੩


ਜਾਗਿ ਜਗਾਇਨਿ ਸੁਤਿਆ ਸਾਹ ਫੜੰਦੇ ਚੋਰ ਚੁਗਾਰੇ।

Jaagi Jagaaini Sutiaan Saah Dharhanday Chor Chagaaray |

Those awakened watchmen make sleeping people awake and this way they catch hold of thiefs and vagabonds.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੭ ਪੰ. ੪


ਜਾਗਦਿਆ ਘਰੁ ਰਖਿਆ ਸੁਤੇ ਘਰ ਮੁਸਨਿ ਵੇਚਾਰੇ।

Jaagadiaan Gharu Rakhiaa Sutay Ghar Musani Vaychaaray |

Those who remain awake protect their homes but the house is looted of those who go on sleeping.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੭ ਪੰ. ੫


ਸਾਹ ਆਏ ਘਰਿ ਆਪਣੈ ਚੋਰ ਜਾਰਿ ਲੈ ਗਰਦਨਿ ਮਾਰੈ।

Saah Aaay Ghari Aapanai Chor Jaari Lai Garadani Maaray |

The rich men handing over the thieves (to the authorities), happily return home but caught from their necks the thieves are beaten hollow.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੭ ਪੰ. ੬


ਭਲੇ ਬੁਰੇ ਵਰਤਨਿ ਸੈਸਾਰੇ ॥੭॥

Bhalay Buray Varatani Saisaaray ||7 ||

The evil and the meritorious both are active in this world.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੭ ਪੰ. ੭