Mani
ਪੂਤਨਾ

Bhai Gurdas Vaaran

Displaying Vaar 31, Pauri 9 of 20

ਜੇਕਰਿ ਉਧਰੀ ਪੂਤਨਾ ਵਿਹੁ ਪੀਆਲਣੁ ਕੰਮੁ ਚੰਗਾ।

Jay Kari Udharee Pootanaa Vihu Peeaalanu Kanmu N Changaa |

If even Pfitana (female demon) got liberated that does not mean that poisoning some one is a good act.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੯ ਪੰ. ੧


ਗਨਿਕਾ ਉਧਰੀ ਆਖੀਐ ਪਰ ਘਰਿ ਜਾਇ ਲਈਐ ਪੰਗਾ।

Ganikaa Udharee Aakheeai Par Ghari Jaai Nlaeeai Pangaa |

Gariika (a prostitute) was liberated but one should not enter other's house and invite trouble.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੯ ਪੰ. ੨


ਬਾਲਮੀਕੁ ਨਿਸਤਾਰਿਆ ਮਾਰੈ ਵਾਟ ਹੋਇ ਨਿਸੰਗਾ।

Baalameeku Nisataariaa Maarai Vaat N Hoi Nisangaa |

Since Valmlici got blest, one should not adopt the way of highway robbery.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੯ ਪੰ. ੩


ਫੰਧਿਕ ਉਧਰੈ ਆਖੀਅਨਿ ਫਾਹੀ ਪਾਇ ਫੜੀਐ ਟੰਗਾ।

Dhandhki Udharai Aakheeani Dhaahee Paai N Dharheeai Tangaa |

One bird catcher is also said to be liberated, but we should not catch hold of the leg of others by using snares.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੯ ਪੰ. ੪


ਜੇ ਕਾਸਾਈ ਉਧਰਿਆ ਜੀਆ ਘਾਇ ਖਾਈਐ ਭੰਗਾ।

Jay Kaasaaee Udhariaa Jeeaa Ghaai N Khaaeeai Bhangaa |

If Sadhana, the butcher got across (the world ocean), we should not put ourselves to harm by killing others.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੯ ਪੰ. ੫


ਪਾਰਿ ਉਤਾਰੈ ਬੋਹਿਥਾ ਸੁਇਨਾ ਲੋਹੁ ਨਾਹੀ ਇਕ ਰੰਗਾ।

Paari Utaarai Bohithha Suinaa |ohu Naahee Ik Rangaa |

Ship takes across both iron and gold but still their forms and colours are not the same.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੯ ਪੰ. ੬


ਇਤੁ ਭਰਵਾਸੈ ਰਹਣੁ ਕੁਢੰਗਾ ॥੯॥

Itu Bharavaasai Rahanu Kuddhangaa ||9 ||

In fact, living on such hopes is a bad life style.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੯ ਪੰ. ੭