Characteristics of a gurmukh
ਗੁਰਮੁਖ ਲੱਛਣ

Bhai Gurdas Vaaran

Displaying Vaar 32, Pauri 1 of 20

ਪਹਿਲਾ ਗੁਰਮੁਖਿ ਜਨਮੁ ਲੈ ਭੈ ਵਿਚਿ ਵਰਤੈ ਹੋਇ ਇਆਣਾ।

Pahilaa Guramukhi Janamu Lai Bhai Vichi Varatai Hoi Iaanaa |

Having been born in this world, the gurmukh becoming innocent and ignorant ducts himself in the fear of the Lord.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧ ਪੰ. ੧


ਗੁਰ ਸਿਖ ਲੈ ਗੁਰ ਸਿਖੁ ਹੋਇ ਭਾਇ ਭਗਤਿ ਵਿਚਿ ਖਰਾ ਸਿਆਣਾ।

Gur Sikh Lai Gurasikhu Hoi Bhaai Bhagati Vichi Kharaa Siaanaa |

Adopting the teaching of the Guru becomes the Sikh of the Guru and sustaining himself in the loving devotion, e leads a pure and intelligent life.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧ ਪੰ. ੨


ਗੁਰਸਿਖ ਸੁਣਿ ਮੰਨੈ ਸਮਝਿ ਮਾਣ ਮਹਤਿ ਵਿਚਿ ਰਹੈ ਨਿਮਾਣਾ।

Gur Sikh Suni Mannai Samajhi Maani Mahati Vichi Rahai Nimaanaa |

After listening to and understanding it, e accepts the teachings of the Guru and even earning the glories continues be humble.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧ ਪੰ. ੩


ਗੁਰ ਸਿਖ ਗੁਰਸਿਖੁ ਪੂਜਦਾ ਪੈਰੀ ਪੈ ਰਹਿਰਾਸ ਲੁਭਾਣਾ।

Gur Sikh Gurasikhu Poojadaa Pairee Pai Raharaasi Lubhaanaa |

In accordance with the teachings of the Guru, he worships the e Sikhs and touching their feet and, following their virtus path, he becomes avourite of all.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧ ਪੰ. ੪


ਗੁਰ ਸਿਖ ਮਨਹੁ ਵਿਸਰੈ ਚਲਣੁ ਜਾਣਿ ਜੁਗਤਿ ਮਿਹਮਾਣਾ।

Gur Sikh Manahu N Visarai Chalanu Jaani Jugati Mihamaanaa |

Guru's instruction is never forgotten by the Sikh and he having learnt the way of considering himself as a passing guest, spends his life (purposefully) here.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧ ਪੰ. ੫


ਗੁਰਸਿਖ ਮਿਠਾ ਬੋਲਣਾ ਨਿਵਿ ਚਲਣਾ ਗੁਰਸਿਖੁ ਪਰਵਾਣਾ।

Gur Sikh Mithhaa Bolanaa Nivi Chalanaa Gurasikhu Pravaanaa |

The Sikh of the Guru speaks sweetly and accept humility as the proper way of life.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧ ਪੰ. ੬


ਘਾਲਿ ਖਾਇ ਗੁਰਸਿਖ ਮਿਲਿ ਖਾਣਾ ॥੧॥

Ghaali Khaai Gurasikh Mili Khaanaa ||1 ||

The Gurmukh, guru-oriented person earns is livelihood by hard labour and shares his victuals with other Sikhs of the um.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧ ਪੰ. ੭