The fool is absurd and chooses evils
ਮੂਰਖ ਬੇਥਵਾ ਤੇ ਔਗੁਣ ਗ੍ਰਾਹੀ ਹੈ

Bhai Gurdas Vaaran

Displaying Vaar 32, Pauri 10 of 20

ਜਿਉ ਹਾਥੀ ਦਾ ਨ੍ਹਾਵਣਾ ਬਾਹਰਿ ਨਿਕਲਿ ਖੇਹ ਉਡਾਵੈ।

Jiu Haathhee Daa Nhaavanaa Baahari Nikali Khayh Udaavai |

As the elephant washes its body and coming out of water, it throws mud over it;

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੦ ਪੰ. ੧


ਜਿਉ ਊਠੈ ਦਾ ਖਾਵਣਾ ਪਰਹਰਿ ਕਣਕ ਜਵਾਹਾ ਖਾਵੈ।

Jiu Oothhai Daa Khaavanaa Prahari Kanak Javaahaan Khaavai |

as the camel avoiding wheat eats low variety of corn named java-s;

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੦ ਪੰ. ੨


ਕਮਲੇ ਦਾ ਕਛੋਟੜਾ ਕਦੇ ਲਕ ਕਦੇ ਸੀਸਿ ਵਲਾਵੈ।

Kamalay Daa Kachhotarhaa Kathhay Lak Kathhay Seesi Valaavai |

the loin cloth of mad man is sometimes worn by him around his waiste and sometimes on his head;

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੦ ਪੰ. ੩


ਜਿਉਂ ਕਰਿ ਟੁੰਡੇ ਹਥੜਾ ਸੋ ਚੁਤੀਂ ਸੋ ਵਾਤਿ ਵਤਾਵੈ।

Jiun Kari Tunday Hathharhaa So Chuteen So Vaati Vataavai |

the hand of a cripple sometime goes to his buttocks and the same one sometimes to his mouth when yawning;

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੦ ਪੰ. ੪


ਸੰਨ੍ਹੀ ਜਾਣੁ ਲੁਹਾਰ ਦੀ ਖਿਣੁ ਜਲਿ ਵਿਚਿ ਖਿਨ ਅਗਨਿ ਸਮਾਵੈ।

Sannhee Jaanu Luhaar Dee Khinu Jali Vichi Khin Agani Samaavai |

blacksmith's pincers are sometimes put in fire and the next moment in water;

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੦ ਪੰ. ੫


ਮਖੀ ਬਾਣੁ ਕੁਬਾਣੁ ਹੈ ਲੈ ਦੁਰਗੰਧੁ ਸੁਗੰਧ ਭਾਵੈ।

Makhee Baanu Kubaanu Hai Lai Duragandh Sugandh N Bhaavai |

evil is the nature of fly, it prefers foul smell to fragrance;

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੦ ਪੰ. ੬


ਮੂਰਖ ਦਾ ਕਿਹੁ ਹਥਿ ਆਵੈ ॥੧੦॥

Moorakh Daa Kihu Hathhi N Aavai ||10 ||

likewise, the fool gets nothing.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੦ ਪੰ. ੭