Foolish gets himself entrapped and is a liar
ਮੂਰਖ ਆਪੇ ਫਸਦੇ ਤੇ ਕੁਫੱਕੜੀ ਹਨ

Bhai Gurdas Vaaran

Displaying Vaar 32, Pauri 11 of 20

ਤੋਤਾ ਨਲੀ ਛਡਈ ਆਪਣ ਹਥੀਂ ਫਾਥਾ ਚੀਕੈ।

Totaa Nalee N Chhadaee Aapan Hatheen Dhaadaa Cheekai |

The parrot does not leave the rod and caught in it cries and wails.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੧ ਪੰ. ੧


ਬਾਂਦਰੁ ਮੁਠਿ ਛਡਈ ਘਰਿ ਘਰਿ ਨਚੈ ਝੀਕਣੁ ਝੀਕੈ।

Baandaru Muthhi N Chhadaee Ghari Ghari Nachai Jheekanu Jheekai |

Monkey too does not leave the handful of corn (in the pitcher) and suffers dancing and gritting its teeth from door to door.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੧ ਪੰ. ੨


ਗਦਹੁ ਅੜੀ ਛਡਈ ਚੀਘੀ ਪਉਦੀ ਹੀਕਣਿ ਹੀਕੈ।

Gadahu Arhee N Chhadaee Reeghee Paudee Heekani Heekai |

The donkey also when beaten, kicks and brays loudly but does not shed its stubbornness.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੧ ਪੰ. ੩


ਕੁਤੇ ਚਕੀ ਚਟਣੀ ਪੂਛ ਸਿਧੀ ਧ੍ਰੀਕਣਿ ਧ੍ਰੀਕੈ।

Kutay Chakee N Chatanee Poochh N Sidhee Dhreekani Dhreekai |

The dog does not leave licking the flour mill and its tail though pulled, never turns straight.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੧ ਪੰ. ੪


ਕਰਨਿ ਕੁਫਕੜ ਮੂਰਖਾਂ ਸਪ ਗਏ ਫੜਿ ਫਾਟਨਿ ਲੀਕੈ।

Karani Kudhakarh Moorakhaan Sap Gaay Dharhi Dhaatni |eekai |

The foolish ones boast foolishly and beat the track while the snake has gone away.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੧ ਪੰ. ੫


ਪਗ ਲਹਾਇ ਗਣਾਇ ਸਰੀਕੈ ॥੧੧॥

Pag Lahaai Ganaai Sreekai ||12 ||

Even when humiliated by their turbans taken off their heads, they count themselves superior to their collaterals.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੧ ਪੰ. ੬