Devoid of virtues, the stupid is arrogant
ਮੂਰਖ ਵਿਣ ਗੁਣ ਗੁਰਬੀ ਹੈ

Bhai Gurdas Vaaran

Displaying Vaar 32, Pauri 13 of 20

ਰੁਖਾਂ ਵਿਚਿ ਕੁਰਖੁ ਹੈ ਅਰੰਡੁ ਅਞਾਈ ਆਪੁ ਗਣਾਏ।

Rukhaan Vichi Kurukhu Hai Arandu Avaaee Aapu Ganaaay |

The worst possible among the trees is castor tree which undesrvedly makes itself noticed.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੩ ਪੰ. ੧


ਪਿਦਾ ਜਿਉ ਪੰਖੇਰੂਆਂ ਬਹਿ ਬਹਿ ਡਾਲੀ ਬਹੁਤੁ ਬਫਾਏ।

Pidaa Jiu Pankhayrooaan Bahi Bahi Daalee Bahutu Badhaay |

Pidd jiu, a very small among the birds goes an jumping from one branch to another and feels much inflated.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੩ ਪੰ. ੨


ਭੇਡ ਭਿਵਿੰਗਾ ਮੁਹੁ ਕਰੈ ਤਰਣਾਪੈ ਦਿਹਿ ਚਾਰਿ ਵਲਾਏ।

Bhayd Bhivingaa Muhu Karai Taranapai Dihi Chaari Valaaay |

The sheep, too, during its brief... youth bleats loudly (proudly).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੩ ਪੰ. ੩


ਮੁਹੁ ਅਖੀ ਨਕੁ ਕਨ ਜਿਉਂ ਇੰਦ੍ਰੀਆਂ ਵਿਚਿ ਗਾਂਡਿ ਸਦਾਏ।

Muhu Akhee Naku Kan Jiun Indreeaan Vichi Gaandi Sadaaay |

Anus also feels proud of being called one of the organs like eye, ear, nose and mouth.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੩ ਪੰ. ੪


ਮੀਆ ਘਰਹੁ ਨਿਕਾਲੀਐ ਤਰਕਸੁ ਦਰਵਾਜੇ ਟੰਗਵਾਏ।

Meeaa Gharahu Nikaaleeai Tarakasu Daravaajay Tangavaaay |

The husband even while kicked out of home by wife hangs his quiver at the door (to show his masculinity).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੩ ਪੰ. ੫


ਮੂਰਖ ਅੰਦਰਿ ਮਾਣਸਾਂ ਵਿਣੁ ਗੁਣ ਗਰਬੁ ਕਰੈ ਆਲਾਏ।

Moorakh Andari Maanasaan Vinu Gun Garabu Karai Aakhaaay |

Similarly among the human beings, the stupid one devoid of all virtues feels proud of himself and persistently tries to get noticed.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੩ ਪੰ. ੬


ਮਜਲਸ ਬੈਠਾ ਆਪੁ ਲਖਾਏ ॥੧੩॥

Majalas Baithhaa Aapu Lakhaaay ||13 ||

In an assembly, he beholds only his ownself (and not the wisdom of others).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੩ ਪੰ. ੭