Who is a fool?
ਮੂਰਖ ਕੌਣ ਹੈ ?

Bhai Gurdas Vaaran

Displaying Vaar 32, Pauri 14 of 20

ਮੂਰਖ ਤਿਸ ਨੋ ਆਖੀਐ ਬੋਲੁ ਸਮਝੈ ਬੋਲਿ ਜਾਣੈ।

Moorakh Tis No Aakheeai Bolu N Samajhai Boli N Jaanai |

Foolish is he who neither understands the matter in hand nor speaks well.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੪ ਪੰ. ੧


ਹੋਰੋ ਕਿਹੁ ਕਰਿ ਪੁਛੀਐ ਹੋਰੋ ਕਿਉ ਕਰਿ ਆਖਿ ਵਖਾਣੈ।

Horo Kihu Kari Puchheeai Horo Kihu Kari Aakhi Vakhaanai |

He is asked something else and he replies altogether about something different.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੪ ਪੰ. ੨


ਸਿਖ ਦੇਇ ਸਮਝਾਈਐ ਅਰਥੁ ਅਨਰਥੁ ਮਨੈ ਵਿਚਿ ਆਣੈ।

Sikh Dayi Samajhaaeeai Aradu Anaradu Manai Vichi Aanai |

Ill advised, he misinterprets it and brings forth from his mind the contrary meaning.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੪ ਪੰ. ੩


ਵਡਾ ਅਸਮਝੁ ਸਮਝਈ ਸੁਰਤਿ ਵਿਹੂਣਾ ਹੋਇ ਹੈਰਾਣੈ।

Vadaa Asamajhu N Samajhaee Surati Vihoonaa Hoi Hairaanai |

He is a big idiot who does not understand and being devoid of consciousness is ever surprised and confused.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੪ ਪੰ. ੪


ਗੁਰਮਤਿ ਚਿਤਿ ਆਵਈ ਦੁਰਮਤਿ ਮਿਤ੍ਰੁ ਸਤ੍ਰੁ ਪਰਵਾਣੈ।

Guramati Chiti N Aanaee Duramati Mitr Satr Pravaanai |

He never cherishes in his heart the wisdom of the Gum and due to his evil intellect considers his friend as a foe.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੪ ਪੰ. ੫


ਅਗਨੀ ਸਪਹੁਂ ਵਰਜੀਐ ਗੁਣ ਵਿਚਿ ਅਵਗੁਣ ਕਰੈ ਧਿਙਾਣੈ।

Aganee Sapahun Varajeeai Gun Vichi Avagun Karai Dhiaanai |

The wisdom of not going near snake and fire he takes otherwise and forcibly turns virtue into vice.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੪ ਪੰ. ੬


ਮੂਤੇ ਰੋਵੈ ਮਾਂ ਸਿਞਾਣੈ ॥੧੪॥

Mootai Rovai Maa N Siaanai ||14 ||

He behaves like an infant who does not recognise his mother and goes on crying and pissing.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੪ ਪੰ. ੭