Identification of a fool
ਮੂਰਖ ਦੀ ਪਛਾਣ

Bhai Gurdas Vaaran

Displaying Vaar 32, Pauri 15 of 20

ਰਾਹੁ ਛਡਿ ਉਝੜਿ ਪਵੈ ਆਗੂ ਨੋ ਭੁਲਾ ਕਰਿ ਜਾਣੈ।

Raahu Chhadi Ujharhi Pavai Aagoo No Bhulaa Kari Jaanai |

He who leaving the path away follows a trackless waste and considers his leader gone astray, is a fool.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੫ ਪੰ. ੧


ਬੇੜੇ ਵਿਚਿ ਬਹਾਲੀਐ ਕੁਦਿ ਪਵੈ ਵਿਚਿ ਵਹਣ ਧਿਙਾਣੈ।

Bayrhay Vichi Bahaaleeai Kudi Pavai Vichi Vahan Dhiaanai |

Seated in the boat he jumps impulsively into the current.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੫ ਪੰ. ੨


ਸੁਘੜਾਂ ਵਿਚਿ ਬਹਿਠਿਆਂ ਬੋਲਿ ਵਿਗਾੜਿ ਉਘਾੜਿ ਵਖਾਣੈ।

Sugharhaan Vichi Bahithhiaan Bolivigaarhi Ughaarhi Vakhaanai |

Sitting among the noble ones he, due to his ill talk stands exposed.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੫ ਪੰ. ੩


ਸੁਘੜਾਂ ਮੂਰਖ ਜਾਣਦਾ ਆਪਿ ਸੁਘੜੁ ਹੋਇ ਵਿਰਤੀਹਾਣੈ।

Sugharhaan Moorakh Jaanadaa Aapi Sugharhu Hoi Virateehaanai |

The wise he considers stupid and hids his own conduct as a clever one.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੫ ਪੰ. ੪


ਦਿਹ ਨੋ ਰਾਤਿ ਵਖਾਣਦਾ ਚਾਮਚੜਿਕ ਜਿਵੇਂ ਟਾਨਾਣੈ।

Dih No Raati Vakhaanadaa Chaamacharhik Jivayn Taanaanai |

Like , a bat and a glow worm he describes the day as night.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੫ ਪੰ. ੫


ਗੁਰਮਤਿ ਮੂਰਖੁ ਚਿਤਿ ਆਣੈ ॥੧੫॥

Guramati Moorakhu Chiti N Aanai ||15 ||

The wisdom of Gum never resides in the heart of a foolish person.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੫ ਪੰ. ੬