The foolish undergoes the results of imitation
ਮੂਰਖ ਰੀਸ ਦਾ ਫਲ ਭੋਗਦਾ ਹੈ

Bhai Gurdas Vaaran

Displaying Vaar 32, Pauri 17 of 20

ਮਹਾਦੇਵ ਦੀ ਸੇਵ ਕਰਿ ਵਰੁ ਪਾਇਆ ਸਾਹੈ ਦੇ ਪੁਤੈ।

Mahaadayv Dee Sayv Kari Varu Paaiaa Saahai Day Putai |

The son of a banker served Mahadev and got a boon (of attaining wealth).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੧


ਦਰਬੁ ਸਰੂਪ ਸਰੇਵੜੈ ਆਇ ਵੜੇ ਘਰਿ ਅੰਦਰਿ ਉਤੈ।

Darabu Saroop Sarayvarhai Aaay Varhay Ghari Andari Utai |

Wealth came to his house in the guise of sadhus of gramanic tradition.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੨


ਜਿਉ ਹਥਿਆਰੀ ਮਾਰੀਅਨਿ ਤਿਉ ਤਿਉ ਦਰਬ ਹੋਹਿ ਧੜ ਧੁਤੈ।

Jiu Hathhiaaree Maareeani Tiu Tiu Darab Hoi Dharhadhutai |

As they were beaten, heaps of money emerged there in his house.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੩


ਬੁਤੀ ਕਰਦੇ ਡਿਠਓਨੁ ਨਾਈ ਚੈਨੁ ਬੈਠੇ ਸੁਤੈ।

Butee Karaday Dithhiaonu Naaee Chainu N Baithhay Sutai |

A barber working in the house also saw this scene and he becoming restive lost his sleep.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੪


ਮਾਰੇ ਆਣਿ ਸਰੇਵੜੇ ਸੁਣਿ ਦੀਬਾਣਿ ਮਸਾਣਿ ਅਛੁਤੈ।

Maaray Aani Sarayvarhay Suni Deebaani Masaani Achhutai |

Availing an opportunity he killed all the sadhus and the matter of the innocent victims came to the court of law.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੫


ਮਥੈ ਵਾਲਿ ਪਛਾੜਿਅਨ ਵਾਲ ਛਡਾਇਨ ਕਿਸ ਦੈ ਬੁਤੈ।

Madai Vaali Pachhaarhiaa Vaal Chhadaaiani Kis Dai Butai |

Catching hold from his hair he was thrashed. Now by what power he will give rescued from that clutch.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੬


ਮੂਰਖੁ ਬੀਜੈ ਬੀਉ ਕੁਰਤੈ ॥੧੭॥

Moorakhu Beejai Beeu Kurutai ||17 ||

The foolish sows seeds out of season (and suffers loss).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੭ ਪੰ. ੭