The result of association with the stupid one
ਮੂਰਖ ਦੀ ਸੰਗਤ ਦਾ ਫਲ

Bhai Gurdas Vaaran

Displaying Vaar 32, Pauri 19 of 20

ਠੰਢੇ ਖੂਹਹੁੰ ਨ੍ਹਾਇ ਕੈ ਪਗ ਵਿਸਾਰਿ ਆਇਆ ਸਿਰਿ ਨੰਗੈ।

Thhaddhay Khoohahun Nhaai Kai Pag Visaari Aaiaa Siri Nagai |

Having taken bath on the well, a person forgot his turban and returned home bare headed.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੯ ਪੰ. ੧


ਘਰ ਵਿਚਿ ਰੰਨਾ ਕਮਲੀਆਂ ਧੁਸੀ ਲੀਤੀ ਦੇਖਿ ਕੁਢੰਗੈ।

Ghar Vichi Rannaan Kamaleeaan Dhusee |eetee Daykhi Kuddhangai |

Seeing his improper conduct (of being bare headed) the silly women started weeping and wailing (Seeing turbanless master of the house they conjectured the death of some one in the family).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੯ ਪੰ. ੨


ਰੰਨਾ ਦੇਖਿ ਪਿਟੰਦੀਆ ਢਾਹਾਂ ਮਾਰੈਂ ਹੋਇ ਨਿਸੰਗੈ।

Rannaan Daykhi Pitandeeaan Ddhaahaan Maarain Hoi Nisangai |

Seeing the weeping women, others too, began mourning. People gethered and sitting in lines started condoling with the family.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੯ ਪੰ. ੩


ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੈ।

Lok Siaapay Aaiaa Rannaan Puras Jurhay Lai Pangai |

Now the barber woman who leads the mourning on occasions asked as to who is to be wept and whose dirge she should lead, i.e. what is the name of the dead.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੯ ਪੰ. ੪


ਨਾਇਣ ਪੁਛਦੀ ਪਿਟਦੀਆਂ ਕਿਸ ਦੈ ਨਾਇ ਅਲ੍ਹਾਣੀ ਅੰਗੈ।

Naain Puchhathee Pitadeeaan Kis Dai Naai Alhaanee Angai |

The daughter-in-law of family hinted towards father-in-law to elicit answer of this question (because he was found bare headed.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੯ ਪੰ. ੫


ਸਹੁਰੇ ਪੁਛਹ ਜਾਇ ਕੈ ਕਉਣ ਮੁਆ ਨੂਹ ਉਤਰੁ ਮੰਗੈ।

Sahuray Puchhahu Jaai Kai Kaun Muaa Nooh Utaru Mangai |

Then the fact was disclosed by him that he just forgot to wear turban).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੯ ਪੰ. ੬


ਕਾਵਾਂ ਰੌਲਾ ਮੂਰਖੁ ਸੰਗੈ ॥੧੯॥

Kaavaan Raulaa Moorakhu Sangai ||19 ||

In the assembly of the fools such cawing takes place (because crows also listening to one voice start cawing jointly).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੯ ਪੰ. ੭