How to deal with a fool
ਮੂਰਖ ਨਾਲ ਕਿੱਕੁਰ ਵਰਤੀਏ

Bhai Gurdas Vaaran

Displaying Vaar 32, Pauri 20 of 20

ਜੇ ਮੂਰਖੁ ਸਮਝਾਈਐ ਸਮਝੈ ਨਾਹੀ ਛਾਵ ਧੁਪਾ।

Jay Moorakhu Samajhaaeeai Samajhai Naahee Chhaanv N Dhupaa |

Even if told about the shade and the sunshine, the fool does not understand it.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨੦ ਪੰ. ੧


ਅਖੀਂ ਪਰਖਿ ਜਾਣਈ ਪਿਤਲ ਸੁਇਨਾ ਕੈਹਾਂ ਰੁਪਾ।

Akheen Prakhi N Jaanaee Pital Suinaa Kaihaan Rupaa |

With his eyes he cannot distinguish between brass and bronze or gold and silver.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨੦ ਪੰ. ੨


ਸਾਉ ਜਾਣੈ ਤੇਲ ਘਿਅ ਧਰਿਆ ਕੋਲਿ ਘੜੋਲਾ ਕੁਪਾ।

Saau N Jaanai Tayl Ghia Dhariaa Koli Gharholaa Kupaa |

He can not know the difference of taste between the pot of ghee and an oil vessel.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨੦ ਪੰ. ੩


ਸੁਰਤਿ ਵਿਹੂਣਾ ਰਾਤਿ ਦਿਹੁ ਚਾਨਣੁ ਤੁਲਿ ਅਨ੍ਹੇਰਾ ਘੁਪਾ।

Surati Vihoonaa Raati Dihu Chaananu Tuli Anhayraa Ghupaa |

Day and night he is devoid of consciousness and to him light and darkness are the same.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨੦ ਪੰ. ੪


ਵਾਸੁ ਕਥੂਰੀ ਥੋਮ ਦੀ ਮਿਹਰ ਕੁਲੀ ਅਧਉੜੀ ਤੁਪਾ।

Vaasu Kathhooree Dom Dee Mihar Kulee Adhurhee Tupaa |

Fragrance of musk and odour of garlic or stiching of velvet and hide are the same for him.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨੦ ਪੰ. ੫


ਵੈਰੀ ਮਿਤ੍ਰ ਸਮਝਈ ਰੰਗੁ ਸੁਰੰਗ ਕੁਰੰਗੁ ਅਛੁਪਾ।

Vairee Mitr N Samajhaee Rangu Surang Kurangu Achhupaa |

He does not identify a friend and an enemy and remains completely unconcerned towards the bad or good colour (of life).

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨੦ ਪੰ. ੬


ਮੂਰਖ ਨਾਲਿ ਚੰਗੇਰੀ ਚੁਪਾ ॥੨੦॥੩੨॥

Moorakh Naali Changayree Chupaa ||20 ||32 ||bateeha ||

Silence is the best in the company of fool.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨੦ ਪੰ. ੭