The self-willed one is a fool, deprived and alone
ਮਨਮੁਖ, ਗੁਰਮੁਖ ਤੋਂ ਵਿਰਵਾ, ਮਨਮੁਖ ਮੂਰਖ ਹੀਣਾ ਤੇ ਇਕੱਲਾ ਹੈ

Bhai Gurdas Vaaran

Displaying Vaar 32, Pauri 3 of 20

ਗੁਰਮੁਖਿ ਰੰਗੁ ਦਿਸਦੀ ਹੋਂਦੀ ਅਖੀਂ ਅੰਨ੍ਹਾ ਸੋਈ।

Guramukhi Rangu N Disaee Hondee Akheen Annhaa Soee |

He who cannot see the grandneur of gurmukhs is blind despite his eyes.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੩ ਪੰ. ੧


ਗੁਰਮੁਖਿ ਸਮਝਿ ਸਕਈ ਹੋਂਦੀ ਕੰਨੀਂ ਬੋਲਾ ਹੋਈ।

Guramukhi Samajhi N Sakaee Hondee Kanneen Bolaa Hoee |

He ‘who does not understand the idea of a gurmukh is deaf despite his ears.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੩ ਪੰ. ੨


ਗੁਰਮੁਖਿ ਸਬਦੁ ਗਾਵਈ ਹੋਂਦੀ ਜੀਭੈ ਗੁੰਗਾ ਗੋਈ।

Guramukhi Sabadu N Gaavaee Hondee Jeebhai Gungaa Goee |

He ho does not sing the hymns of Gurmukh is dumb though having a tongue.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੩ ਪੰ. ੩


ਚਰਨ ਕਵਲ ਦੀ ਵਾਸੁ ਵਿਣੁ ਨਕਟਾ ਹੋਂਦੇ ਨਕਿ ਅਲੋਈ।

Charan Kaval Dee Vaas Vinu Nakataa Honday Naki Aloee |

Devoid of the fragrance of the lotus feet of the Guru, he is supposed to be with a clipped nose (brazen-faced) despite his lovely nose.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੩ ਪੰ. ੪


ਗੁਰਮੁਖਿ ਕਾਰ ਵਿਹੂਣਿਆ ਹੋਂਦੀ ਕਰੀ ਲੁੰਜਾ ਦੁਖ ਰੋਈ।

Guramukhi Kaar Vihooniaan Hondee Kareen Lunjaa Dukh Roee |

A person devoid of Gurmukh's sense of service is a wailing cripple, his healthy hands notwithstanding and he goes on weeping.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੩ ਪੰ. ੫


ਗੁਰਮਤਿ ਚਿਤਿ ਵਸਈ ਸੋ ਮਤਿ ਹੀਣੁ ਲਹਂਦਾ ਢੋਈ।

Guramati Chiti N Vasaee So Mati Heenu Lahadaa Ddhoee |

One in whose heart, the wisdom of the Guru is not sustained, is a fool who gets no shelter anywhere.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੩ ਪੰ. ੬


ਮੂਰਖ ਨਾਲਿ ਕੋਈ ਸਥੋਈ ॥੩॥

Moorakh Naali N Koi Sathhoee ||3 ||

The idiot has no companion.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੩ ਪੰ. ੭