Fool compared to owl
ਮੂਰਖ, ਘੁੱਘੂ ਦ੍ਰਿਸ਼ਟਾਂਤ

Bhai Gurdas Vaaran

Displaying Vaar 32, Pauri 4 of 20

ਘੁੱਘੂ ਸੁਝ ਸੁਝਈ ਵਸਦੀ ਛਡਿ ਰਹੈ ਓਜਾੜੀ।

Ghughoo Sujhu N Sujhaee Vasadee Chhadi Rahai Aojaarhee |

Owl does not have any thoughtful understanding and leaving habitats lives in deserted places.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੪ ਪੰ. ੧


ਇਲਿ ਪੜ੍ਹਾਈ ਨਾ ਪੜ੍ਹੈ ਚੂਹੇ ਖਾਇ ਉਡੇ ਦੇਹਾੜੀ।

Ili Parhhaaee N Parhhai Choohay Khaai Uday Dayhaarhee |

Kite cannot be taught texts and eating rats keeps on flying the whole day.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੪ ਪੰ. ੨


ਵਾਸੁ ਆਵੈ ਵਾਂਸ ਨੋ ਹਉਮੈ ਅਗਿ ਚੰਦਣ ਵਾੜੀ।

Vaasu N Aavai Vaans No Haumai Angi N Channan Vaarhee |

Even being in the garden of sandal wood, the egotist bamboo does not get fragrant.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੪ ਪੰ. ੩


ਸੰਖ ਸਮੁੰਦਹੁ ਸਖਣਾ ਗੁਰਮਤਿ ਹੀਣਾ ਦੇਹ ਵਿਗਾੜੀ।

Sankhu Samundahu Sakhanaa Guramati Heenaa Dayh Vigaarhee |

As the conch remains empty though liviing in sea, the person devoid of the wisdom of Guru (gurmati) is spoiling his body.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੪ ਪੰ. ੪


ਸਿੰਮਲੁ ਬਿਰਖੁ ਸਫਲੁ ਹੋਇ ਆਪ ਗਣਾਏ ਵਡਾ ਅਨਾੜੀ।

Sinmalu Birakhu N Safalu Hoi Aapu Ganaaay Vadaa Anaarhee |

The cotton-silk tree does not bear fruit howsoever much that colourless may brag of its greatness.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੪ ਪੰ. ੫


ਮੂਰਖੁ ਫਕੜਿ ਪਵੈ ਰਿਹਾੜੀ ॥੪॥

Moorakhu Dhakarhi Pavai Rihaarhee ||4 ||

Only fools quarrls over trivialities.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੪ ਪੰ. ੬