Mirror before a blind fool
ਮੂਰਖ ਅੰਨ੍ਹੇ ਦੀ ਆਰਸੀ

Bhai Gurdas Vaaran

Displaying Vaar 32, Pauri 5 of 20

ਅੰਨ੍ਹੇ ਅਗੇ ਆਰਸੀ ਨਾਈ ਧਰਿ ਵਧਾਈ ਪਾਵੈ।

Annhay Agai Aarasee Naaee Dhari N Vadhaee Paavai |

A barber showing mirror to a blind person never gets the reward.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੫ ਪੰ. ੧


ਬੋਲੇ ਅਗੇ ਗਾਵੀਐ ਸੂੰਮ ਡੂਮ ਕਵਾਇ ਪੈਨ੍ਹਾਵੈ।

Bolai Agai Gaaveeai Soomu N Doomu Kavaai Painhaavai |

Singing before a deaf person is in vain and likewise a miser does not present a robe to his minstrel as a gift.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੫ ਪੰ. ੨


ਪੁਛੈ ਮਸਲਤਿ ਗੁੰਗਿਅਹੁ ਵਿਗੜੈ ਕੰਮੁ ਜਵਾਬੁ ਆਵੈ।

Puchhai Masalati Gungiahu Vigarhai Kanmu Javaabu N Aavai |

If the dumb is consulted on any issue, the issue will go worse and he will not be able to answer.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੫ ਪੰ. ੩


ਫੁਲਵਾੜੀ ਵੜਿ ਗੁਣਗੁਣਾ ਮਾਲੀ ਨੋ ਇਨਾਮੁ ਦਿਵਾਵੈ।

Dhulavaarhee Varhi Gunagunaa Maalee No N Inaamu Divaavai |

If a person devoid of the sense of smell goes to a garden, he cannot recommend the gardener for award.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੫ ਪੰ. ੪


ਲੂਲੇ ਨਾਲਿ ਵਿਆਹੀਐ ਕਿਵ ਗਲਿ ਮਿਲਿ ਕਾਮਣਿ ਗਲਿ ਲਾਵੈ।

Loolay Naali Viaaheeai Kiv Gali Mili Kaamani Gali Laavai |

How could a woman married to a cripple embrace him.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੫ ਪੰ. ੫


ਸਭਨਾ ਚਾਲ ਸੁਹਾਵਣੀ ਲੰਗੜਾ ਕਰੇ ਲਖਾਉ ਲੰਗਾਵੈ।

Sabhanaa Chaal Suhaavanee Lagarhaa Karay Lakhaau Lagaavai |

Where all others have a fair gait, the lame however he may pretend, would definitely be seen limping.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੫ ਪੰ. ੬


ਲੁਕੇ ਮੂਰਖੁ ਆਪੁ ਲਖਾਵੈ ॥੫॥

Lukai N Moorakhu Aapu Lakhaavai ||5 ||

Thus, the fool never remains hidden, and he definitely exposes himself.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੫ ਪੰ. ੭