The fool is a stone; he remains adamant in any company
ਮੂਰਖ ਪੱਥਰ ਹੈ ਸੰਗ ਵਿਚ ਕੁਸੰਗੀ ਰਹਿੰਦਾ ਹੈ

Bhai Gurdas Vaaran

Displaying Vaar 32, Pauri 7 of 20

ਪਾਰਸ ਪਥਰ ਸੰਗੁ ਹੈ ਪਾਰਸ ਪਰਸਿ ਕੰਚਨੁ ਹੋਵੈ।

Paaras Pathhar Sangu Hai Paaras Prasi N Kanchanu Hovai |

Ordinary stone may be in contact with the philosopher's stone but it does not get transformed into gold.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੭ ਪੰ. ੧


ਹੀਰੇ ਮਾਣਕੁ ਪਥਰਹੁ ਪਥਰ ਕੋਇ ਹਾਰਿ ਪਰੋਵੈ।

Heeray Maanak Pathharahu Pathhar Koi N Haari Parovai |

Diamonds and rubies are extracted from the stones but the latter cannot be stringed as a necklace.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੭ ਪੰ. ੨


ਵਟਿ ਜਵਾਹਰੁ ਤੋਲੀਐ ਮੁਲਿ ਤੁਲਿ ਵਿਕਾਇ ਸਮੋਵੈ।

Vati Javaaharu Toleeai Muli N Tuli Vikaai Samovai |

The jewels are weighed with weights but the latter cannot equate in value with the jewels.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੭ ਪੰ. ੩


ਪਥਰ ਅੰਦਰਿ ਅਸਟਧਾਤੁ ਪਾਰਸੁ ਪਰਸਿ ਸੁਵੰਨ ਅਲੋਵੈ।

Pathhar Andari Asat Dhaatu Paarasu Prasi Suvannu Alovai |

Eight metals (alloys) remain amidst stones but they convert into gold by the touch of philosopher's stone alone.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੭ ਪੰ. ੪


ਪਥਰੁ ਫਟਕ ਝਲਕਣਾ ਬਹੁ ਰੰਗੀ ਹੋਇ ਰੰਗੁ ਗੋਵੈ।

Pathharu Dhatak Jhalakanaa Bahu Rangee Hoi Rangu N Govai |

Crystal stone shines in many colours but still remains a mere stone.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੭ ਪੰ. ੫


ਪਥਰ ਵਾਸੁ ਸਾਉ ਹੈ ਮਨ ਕਠੋਰ ਹੋਇ ਆਪੁ ਵਿਗੋਵੈ।

Pathhar Vaasu N Saau Hai Man Kathhoru Hoi Aapu Vigovai |

Stone has neither fragrance nor taste; the hard-hearted one simply destroys itself.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੭ ਪੰ. ੬


ਕਰਿ ਮੂਰਖਾਈ ਮੂਰਖੁ ਰੋਵੈ ॥੭॥

Kari Moorakhaaee Moorakhu Rovai ||7 ||

The foolish goes on lamenting his own stupidity.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੭ ਪੰ. ੭