Do not keep company with a foolish one
ਮੂਰਖ ਦਾ ਸੰਗ ਨਾ ਕਰੋ

Bhai Gurdas Vaaran

Displaying Vaar 32, Pauri 8 of 20

ਜਿਉਂ ਮਣਿ ਕਾਲੇ ਸਪ ਸਿਰਿ ਸਾਰ ਜਾਣੈ ਵਿਸੂ ਭਰਿਆ।

Jiun Mani Kaalay Sap Siri Saar N Jaanai Visoo Bhariaa |

Having jewel in its head and knowing it not, the snake remains filled with poison.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੮ ਪੰ. ੧


ਜਾਣੁ ਕਥੂਰੀ ਮਿਰਗ ਤਨਿ ਝਾੜਾਂ ਸਿੰਙਦਾ ਫਿਰੈ ਅਫਰਿਆ।

Jaanu Kathhooree Mirag Tani Jhaarhaan Sindaa Firai Adhriaa |

It is known that musk remains in the body of deer, but it goes on smelling it franatically in the bushes.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੮ ਪੰ. ੨


ਜਿਉਂ ਕਰਿ ਮੋਤੀ ਸਿਪ ਵਿਚਿ ਮਰਮ ਜਾਣੈ ਅੰਦਰਿ ਧਰਿਆ।

Jiun Kari Motee Sip Vichi Maramu N Jaanai Andari Dhariaa |

The pearl dwells in the shell but the shell does not know the mystery.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੮ ਪੰ. ੩


ਜਿਉਂ ਗਾਈ ਥਣਿ ਚਿਚੁੜੀ ਦੁਧੁ ਪੀਐ ਲੋਹੂ ਜਰਿਆ।

Jiun Gaaeen Thhani Chichurhee Dudhu N Peeai |ohoo Jariaa |

The tick stuck with the teats of cow, takes not its milk but sucks the blood only.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੮ ਪੰ. ੪


ਬਗੁਲਾ ਤਰਣਿ ਸਿਖਿਓ ਤੀਰਥਿ ਨਾਇ ਪਥਰੁ ਤਰਿਆ।

Bagalaa Tarani N Sikhiao Teerathhi Nhaai N Pathharu Tariaa |

Living in water the crane never learns how to swim and the stone, in spite of its ablutions at various pilgrimage centres cannot swim and go across.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੮ ਪੰ. ੫


ਨਾਲਿ ਸਿਆਣੇ ਭਲੀ ਭਿਖ ਮੂਰਖ ਰਾਜਹੁ ਕਾਜੁ ਸਰਿਆ।

Naali Siaanay Bhalee Bhikh Moorakh Raajahu Kaaju N Sariaa |

That is why, begging in the company of wise people is better then ruling over a kingdom alongwith Hoots.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੮ ਪੰ. ੬


ਮੇਖੀ ਹੋਇ ਵਿਗਾੜੈ ਖਰਿਆ ॥੮॥

Maykhee Hoi Vigaarhai Khariaa ||8 ||

Because he who himself is fake, will also spoil the pure one.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੮ ਪੰ. ੭